25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਓਡੀਸ਼ਾ - ਭਾਰੀ ਮੀਂਹ ਪੈਣ ਕਾਰਨ ਬੈਤਰਣੀ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਜਾਜਪੁਰ (ਓਡੀਸ਼ਾ), 26 ਸਤੰਬਰ - ਚੱਕਰਵਾਤ 'ਅਰਨਬ' ਦੇ ਪ੍ਰਭਾਵ ਕਾਰਨ ਉਪਰਲੇ ਜਲ-ਗ੍ਰਹਿਣ ਖੇਤਰ ਵਿਚ ਭਾਰੀ ਮੀਂਹ ਪੈਣ ਕਾਰਨ ਬੈਤਰਣੀ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ...

ਅਜੀਤ ਡੈਸਕ 26-09-2026

ਜਾਜਪੁਰ (ਓਡੀਸ਼ਾ), 26 ਸਤੰਬਰ - ਚੱਕਰਵਾਤ 'ਅਰਨਬ' ਦੇ ਪ੍ਰਭਾਵ ਕਾਰਨ ਉਪਰਲੇ ਜਲ-ਗ੍ਰਹਿਣ ਖੇਤਰ ਵਿਚ ਭਾਰੀ ਮੀਂਹ ਪੈਣ ਕਾਰਨ ਬੈਤਰਣੀ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਹੈ। ਬੈਤਰਣੀ ਨਦੀ ਦੀ ਸਹਾਇਕ ਨਦੀ, 'ਕਾਨੀ ਨਦੀ' ਦੇ ਨਾਲ ਲੱਗਦੇ ਉਸ ਸਥਾਨ 'ਤੇ, ਜਿੱਥੇ ਪਹਿਲਾਂ ਪਾੜਦੀ ਮੁਰੰਮਤ ਕੀਤੀ ਗਈ ਸੀ, ਉੱਥੇ ਦੁਬਾਰਾ 60 ਫੁੱਟ ਚੌੜਾ ਪਾੜ ਪੈ ਗਿਆ ਹੈ।

ਪਿਛਲੀ ਖ਼ਬਰ ਬਿਹਾਰ - ਸੋਸ਼ਲ ਮੀਡੀਆ ਹੈਂਡਲ 'ਤੇ ਜਮੁਈ ਪੀੜਤ ਪਰਿਵਾਰ ਦੀ ਤਸਵੀਰ ਪੋਸਟ ਕਰਨ ਦੇ ਸੰਬੰਧ ਮੁੱਖ ਮੰਤਰੀ ਦਫ਼ਤਰ ਦੇ ਕਰਮਚਾ... ਅਗਲੀ ਖ਼ਬਰ ਛੱਤੀਸਗੜ੍ਹ - 85 ਲੱਖ ਰੁਪਏ ਦੀ ਕੀਮਤ ਦਾ ਗਾਂਜਾ ਜ਼ਬਤ, ਇਕ ਮੁਲਜ਼ਮ ਗ੍ਰਿਫ਼ਤਾਰ