03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਐਲ.ਏ. ਆਈਲਟਸ ਗਰੁੱਪ ਨੇ ਲਗਵਾਇਆ ਯੂ.ਕੇ. ਦਾ ਸਟੱਡੀ ਵੀਜ਼ਾ

ਅਜੀਤ ਡੈਸਕ 19-06-2025
ਬਾਘਾਪੁਰਾਣਾ, 18 ਜੂਨ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਅੰਦਰ ਕੋਟਕਪੂਰਾ ਰੋਡ 'ਤੇ ਪੀ.ਐਨ.ਬੀ. ਬੈਂਕ ਦੇ ਸਾਹਮਣੇ ਸਥਿਤ ਨਾਮਵਰ ਸੰਸਥਾ ਐਲ.ਏ. ਆਈਲਟਸ ਗਰੁੱਪ ਆਫ਼ ਇੰਸਟੀਚਿਊਟ ਬਾਘਾ ਪੁਰਾਣਾ ਜਿਸ ਤੋਂ ਹਰ ਹਫ਼ਤੇ ਅਨੇਕਾਂ ਲੋਕ ਵੱਖ-ਵੱਖ ਦੇਸ਼ਾਂ 'ਚ ਜਾਣ ਦਾ ਸੁਪਨਾ ਪੂਰੇ ਕਰ ਰਹੇ ਹਨ | ਇਹ ਪ੍ਰਗਟਾਵਾ ਸੰਸਥਾ ਦੇ ਪ੍ਰਬੰਧਕ ਕਮਲਦੀਪ ਸਿੰਘ ਬਰਾੜ ਨੇ ਸੰਸਥਾ ਵਲੋਂ ਲਗਾਤਾਰ ਲੱਗ ਰਹੇ ਵੀਜ਼ੇ ਬਾਰੇ ਦੱਸਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਲੰਮੇ ਸਮੇਂ ਤੋਂ ਵਿਦੇਸ਼ ਭੇਜਣ ਦੇ ਤਜਰਬੇ ਤਹਿਤ ਮਨਪ੍ਰੀਤ ਕੌਰ ਵਾਸੀ ਮਹੇਸ਼ਰੀ ਸੰਧੂਆਂ ਦਾ ਸੀਮਤ ਦਿਨਾਂ 'ਚ ਯੂ.ਕੇ. ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਅਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਗਏ | ਇਸ ਮੌਕੇ ਸੰਸਥਾ ਪ੍ਰਬੰਧਕ ਕਮਲਦੀਪ ਸਿੰਘ ਕਮਲ ਬਰਾੜ ਨੇ ਮਨਪ੍ਰੀਤ ਕੌਰ ਨੂੰ ਵੀਜ਼ੇ ਦੀ ਕਾਪੀ ਸੌਂਪਦੇ ਹੋਏ ਚੰਗੇ ਭਵਿੱਖ ਲਈ ਵਧਾਈ ਦਿੱਤੀ |
ਪਿਛਲੀ ਖ਼ਬਰ ਲਾਇਨ ਅਸ਼ੀਸ਼ ਕੁਮਾਰ ਲਾਇਨਜ਼ ਕਲੱਬਾਂ ਦੇ ਖੇਤਰੀ ਚੇਅਰਮੈਨ ਬਣੇ-ਬਾਂਸਲ <br/> ਅਗਲੀ ਖ਼ਬਰ ਰੋਡਵੇਜ਼ ਦੇ ਇੰਸਪੈਕਟਰਾਂ ਨੂੰ ਤਨਖ਼ਾਹ ਦੇਣ ਸੰਬੰਧੀ ਸੁਪਰੀਮ ਕੋਰਟ ਦਾ ਫ਼ੈਸਲਾ ਲਾਗੂ ਕੀਤਾ ਜਾਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।