03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਧਾਲੀਵਾਲ ਪਰਿਵਾਰ ਨਾਲ ਇਲਾਕੇ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ <br/>

ਅਜੀਤ ਡੈਸਕ 20-06-2025
ਬੱਧਨੀ ਕਲਾਂ, 19 ਜੂਨ (ਸੰਜੀਵ ਕੋਛੜ)-ਕਾਂਗਰਸ ਪਾਰਟੀ ਬੱਧਨੀ ਕਲਾਂ ਦੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਧਾਲੀਵਾਲ, ਕੈਨੇਡੀਅਨ ਸਰਬਜੀਤ ਸਿੰਘ ਧਾਲੀਵਾਲ ਮਾਤਾ ਅਤੇ ਨਵਰਾਜ ਸਿੰਘ ਧਾਲੀਵਾਲ, ਗੁਰਕਰਨ ਸਿੰਘ ਧਾਲੀਵਾਲ, ਸ਼ਿਵਰਾਮ ਸਿੰਘ ਧਾਲੀਵਾਲ ਤੇ ਹਰਸਿਮਰ ਕੌਰ ਦੇ ਦਾਦੀ ਮਾਤਾ ਗੁਰਮੇਲ ਕੌਰ ਧਾਲੀਵਾਲ (78) ਬੀਤੇ ਦਿਨ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ | ਇਸ ਦੁੱਖ ਦੀ ਘੜੀ 'ਚ ਜਿੱਥੇ ਦੇਸ਼ਾਂ-ਵਿਦੇਸ਼ਾਂ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾਂ ਕੀਤਾ ਜਾ ਰਿਹਾ ਹੈ, ਉੱਥੇ ਹੀ ਹਰਮੀਤ ਸਿੰਘ ਗਿੱਲ ਨਾਇਬ ਤਹਿਸੀਲਦਾਰ ਮੋਗਾ, ਗੁਰਤੇਜ ਸਿੰਘ ਐਸ.ਐਚ.ਓ., ਬਲਦੇਵ ਸਿੰਘ ਧਾਲੀਵਾਲ ਪ੍ਰਧਾਨ, ਅਜਮੇਰ ਸਿੰਘ ਸਾਬਕਾ ਮੀਤ ਪ੍ਰਧਾਨ, ਗੁਰਮੀਤ ਸਿੰਘ ਧਾਲੀਵਾਲ ਬੈਂਕ ਵਾਲੇ, ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਪੰਚਾਇਤ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਰਵੀ ਸ਼ਰਮਾ ਚੇਅਰਮੈਨ, ਮਲਕੀਤ ਸਿੰਘ ਮੁੱਕਰ, ਨਿਰਮਲ ਸਿੰਘ ਹੈੱਡ ਗ੍ਰੰਥੀ, ਜਸਕਰਨ ਸਿੰਘ ਦੁਆਬੀਆ, ਸੁਖਦੇਵ ਸਿੰਘ ਧੰਮੂ, ਜਸਵੀਰ ਸਿੰਘ ਸੀਰਾ ਨੰਬਰਦਾਰ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸੁਖਚੈਨ ਸਿੰਘ ਧਾਲੀਵਾਲ ਪ੍ਰਧਾਨ, ਟੇਕ ਰਿਸ਼ੀ ਕੋਛੜ, ਮਨੋਜ ਭਾਲਾ, ਦਯਾ ਸਿੰਘ ਭੰਗੂ, ਕ੍ਰਿਸ਼ਨ ਗੋਪਾਲ ਕੋਛੜ, ਚਮਕੌਰ ਸਿੰਘ ਪ੍ਰਧਾਨ ਕੇ, ਰਾਮ ਨਿਵਾਸ ਗੋਇਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਬਲਵੀਰ ਸਿੰਘ ਹਾਂਗਕਾਂਗ, ਕੁਲਦੀਪ ਸਿੰਘ ਮਿਆਣਾ ਕੌਂਸਲਰ, ਅਮਰ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਰਾਜਾ, ਭੁਪਿੰਦਰ ਸਿੰਘ ਸਾਹੋਕੇ, ਜਗਦੀਪ ਸਿੰਘ ਗਟਰਾ ਪ੍ਰਧਾਨ, ਹਰਜਿੰਦਰ ਸਿੰਘ ਕੁੱਸਾ, ਅਮਨਦੀਪ ਸਿੰਘ ਬੰਟੀ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਸੁਖਮੰਦਰ ਸਿੰਘ ਢੇਸੀ, ਬਲਦੇਵ ਸਿੰਘ ਭੰਗੂ, ਬਿੰਦਰ ਮਨੀਲਾ, ਗੁਰਮੀਤ ਸਿੰਘ ਸਾਬਕਾ ਐਮ.ਸੀ., ਸੁਖਮੰਦਰ ਸਿੰਘ ਬਰਾੜ, ਸ਼ਾਮ ਸਿੰਘ, ਹਰਦਿਆਲ ਸਿੰਘ ਬਾਸੀ, ਜੀਵਨ ਗਰਗ ਕੌਂਸਲਰ, ਹਰਮੰਦਰ ਸਿੰਘ ਰਾਮਾ, ਕੁਲਵੰਤ ਸਿੰਘ ਸਰਪੰਚ ਬੱਧਨੀ ਖ਼ੁਰਦ, ਇੰਦਰਜੀਤ ਜੌਲੀ ਗਰਗ, ਜਗਦੀਪ ਸਿੰਘ ਸਰਪੰਚ ਦੱਦਾਹੂਰ, ਸਤਨਾਮ ਸਿੰਘ ਚੇਅਰਮੈਨ, ਨਗਿੰਦਰ ਸਿੰਘ ਗਿੱਲ, ਸੁਰਜੀਤ ਸਿੰਘ ਸੋਹੀਆ ਸਾਬਕਾ ਸਰਪੰਚ, ਨਰਿੰਦਰ ਤਾਇਲ, ਵਿਵੇਕ ਕੋਛੜ, ਵਿਸ਼ਾਲ ਮਿੱਤਲ, ਰੋਹਿਤ ਮੰਗਲਾ, ਮਨਪ੍ਰੀਤ ਸਿੰਘ ਸੱਤ, ਗੁਰਨਾਮ ਸਿੰਘ ਗਾਮਾ ਕੌਂਸਲਰ, ਅੰਗਰੇਜ਼ ਸਿੰਘ ਗ਼ੌਰੀ ਮਾਨ ਕੌਂਸਲਰ, ਪੁਨੀਤ ਮੰਗਲਾ, ਕਮਲ ਰਾਊਕੇ, ਸੁਰਜੀਤ ਸਿੰਘ ਦੁੱਨੇਕੇ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਮਾਸਟਰ ਬਲਰਾਜ ਸ਼ਰਮਾ, ਕਲਿਆਣ ਸਿੰਘ, ਮੇਜਰ ਸਿੰਘ ਧਾਲੀਵਾਲ, ਰਾਜਾ, ਪਰਵੀਨ ਕੁਮਾਰ ਰਿੰਕੂ ਤਾਇਲ, ਮਸਤਾਨ ਸਿੰਘ, ਧਰਮਪਾਲ ਗੋਇਲ, ਜਗਜੀਵਨ ਗੋਇਲ, ਮਦਨ ਗੋਪਾਲ ਮੰਗਲਾ, ਜੈ ਚੰਦ ਝਾਂਜੀ, ਗੁਰਮੇਲ ਸਿੰਘ ਮਿਸਤਰੀ, ਕੇਵਲ ਕ੍ਰਿਸ਼ਨ ਸ਼ਰਮਾ, ਗੋਲਡੀ ਟੱਕਰ, ਹੈਪੀ ਸਦਿਓੜਾ, ਦਲੀਪ ਆੜ੍ਹਤੀ, ਬਲਦੇਵ ਸਿੰਘ ਦੇਬੀ, ਜਗਤਾਰ ਸਿੰਘ ਜੌਹਲ, ਰਘੁਵੀਰ ਸਿੰਘ ਮਿਸਤਰੀ, ਜਗਸੀਰ ਸਿੰਘ ਸਾਬਕਾ ਸਰਪੰਚ ਲੋਪੋ, ਰਜਿੰਦਰ ਸਿੰਘ ਸੋਢੀ, ਸੁਰਜੀਤ ਸਿੰਘ ਪੰਚ ਰਾਊਕੇ, ਮੁਨੀਸ਼ ਮਿੱਤਲ, ਬਲਜੀਤ ਸਿੰਘ ਗਿੱਲ, ਡਾ. ਨਿਰਮਲਜੀਤ ਸਿੰਘ ਧਾਲੀਵਾਲ ਆਦਿ ਨੇ ਪ੍ਰਧਾਨ ਗੁਰਪ੍ਰੀਤ ਸਿੰਘ, ਕੈਨੇਡੀਅਨ ਸਰਬਜੀਤ ਸਿੰਘ ਅਤੇ ਧਾਲੀਵਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਮਾਤਾ ਗੁਰਮੇਲ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 22 ਜੂਨ ਦਿਨ ਐਤਵਾਰ ਨੂੰ 1 ਵਜੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬੱਧਨੀ ਕਲਾਂ ਵਿਖੇ ਹੋਵੇਗੀ |

ਪਿਛਲੀ ਖ਼ਬਰ ਦਰਜਾ ਚਾਰ ਕਰਮਚਾਰੀ ਯੂਨੀਅਨ ਦਾ ਵਫ਼ਦ ਡੀ.ਪੀ.ਆਈ. ਨੂੰ ਮਿਲਿਆ ਅਗਲੀ ਖ਼ਬਰ ਕਾਂਗਰਸ ਵਰਕਰਾਂ ਵਲੋਂ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।