22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪ੍ਰਦੂਸ਼ਿਤ ਵਾਤਾਵਰਨ ਵਿਚ ਬਿਮਾਰੀਆਂ ਤੋਂ ਬਚਣ ਲਈ ਯੋਗਾ ਬਹੁਤ ਮਹੱਤਵਪੂਰਨ-ਡਾ. ਗਰਗ <br/>

ਅਜੀਤ ਡੈਸਕ 22-06-2025
ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ)-ਅੱਜ ਪੂਰੇ ਦੇਸ਼ ਵਿਚ ਸਾਨੂੰ ਪ੍ਰਦੂਸ਼ਿਤ ਵਾਤਾਵਰਨ ਵਿਚ ਬਿਮਾਰੀਆਂ ਤੋਂ ਬਚਣ ਲਈ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਯੋਗ ਅਭਿਆਸਾਂ ਨੂੰ ਅਪਣਾਉਣਾ ਚਾਹੀਦਾ ਹੈ | ਉਪਰੋਕਤ ਵਿਚਾਰ ਸ਼ਾਮ ਨਰਸਿੰਗ ਹੋਮ ਦੇ ਐਮ.ਡੀ ਡਾ. ਸ਼ਾਮ ਸੁੰਦਰ ਗਰਗ ਨੇ ਰਾਮ ਯੋਗ ਪਰਿਵਾਰ ਦੇ ਮੁਖੀ ਗੋਪਾਲ ਕਾਂਸਲ ਦੀ ਅਗਵਾਈ ਹੇਠ ਆਪਣੇ ਨਿਵਾਸ ਸਥਾਨ 'ਤੇ ਅੰਤਰ-ਰਾਸ਼ਟਰੀ ਯੋਗ ਦਿਵਸ 2025 'ਤੇ ਸਮੂਹ ਰਾਮ ਯੋਗ ਪਰਿਵਾਰ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਵਲੋਂ ਸੀਨੀਅਰ ਭਾਜਪਾ ਆਗੂਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਇਸ ਮੌਕੇ ਡਾ. ਸੰਦੀਪ ਗਰਗ, ਡਾ. ਰਿਤੇਸ਼ ਸਿੰਗਲਾ, ਡਾ. ਸਾਧੂ ਰਾਮ ਮਿੱਤਲ, ਡਾ. ਅੰਜੂ ਗਰਗ, ਡਾ. ਮੋਨਿਕਾ ਗਰਗ, ਨੀਨਾ ਗਰਗ, ਭਾਜਪਾ ਦੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਮੁਖ਼ਤਿਆਰ ਸਿੰਘ, ਆਰ.ਐਸ.ਐਸ. ਦੇ ਸਹਿ ਵਰਕਰ ਵਿਜੇ ਕੌਸ਼ਿਕ, ਡਾ. ਰਮੇਸ਼ ਕਾਂਸਲ, ਭਾਜਪਾ ਆਈ.ਟੀ. ਸੈੱਲ ਇੰਚਾਰਜ ਮੁਕੇਸ਼ ਸ਼ਰਮਾ, ਰਾਕੇਸ਼ ਜੈਸਵਾਲ, ਰਾਜੀਵ ਬਾਂਸਲ, ਸੀਮਾ ਬਾਂਸਲ, ਪਵਨ ਕਾਲੜਾ, ਪੂਨਮ ਮਲਹੋਤਰਾ, ਗੁਰਪ੍ਰੀਤ ਲਾਲੀ, ਸਰੋਜ ਬਾਂਸਲ, ਅਵਿਨਾਸ਼ ਗੁਪਤਾ, ਨਰੇਸ਼ ਗੋਇਲ ਕਿੱਟੂ, ਰਾਧੇਸ਼ ਸਿੰਗਲਾ, ਰਾਕੇਸ਼ ਕਾਲੜਾ, ਰਾਜੇਸ਼ ਅਗਰਵਾਲ, ਲਲਿਤ ਗਰਗ, ਸੋਨਮਦੀਪ ਕੌਰ ਬਾਂਸਲ, ਨੀਲਮ ਗਰਗ, ਜੋਤੀ ਬਾਂਸਲ, ਕਿਰਨ ਰਾਏ, ਨਵੀਨ ਜੈਸਵਾਲ, ਨੀਰਜਾ ਜੈਸਵਾਲ, ਰੇਣੂਕਾ ਗੋਇਲ, ਸੁਦੇਸ਼ ਦਾਸ, ਅਨੀਤਾ ਬਾਂਸਲ, ਅਰਚਨਾ, ਪਿੰਕੀ, ਰੀਤੀ ਗਰਗ, ਪਵਨ ਸਿੰਗਲਾ ਐਡਵੋਕੇਟ, ਰਣਜੀਤ ਕੌਰ, ਤਜਿੰਦਰ ਸਿੰਘ, ਦਿਨੇਸ਼ ਬਾਂਸਲ, ਹਰਸ਼ ਗੋਇਲ, ਰਾਜਨ ਗਰਗ, ਹਰੀਸ਼ ਬਾਂਸਲ, ਹਰੀਸ਼ ਬਾਂਸਲ, ਹਰੀਸ਼ ਬਾਂਸਲ, ਜੇ. ਚੱਢਾ, ਹੇਮੰਤ ਸੂਦ, ਰਜਿੰਦਰ ਗਾਬਾ, ਸਾਬਕਾ ਕੌਂਸਲਰ ਨਰਿੰਦਰ ਬਾਲੀ, ਰੁਬਨ ਕੋਹਲੀ ਤੋਂ ਇਲਾਵਾ ਰਾਮ ਯੋਗ ਪਰਿਵਾਰ ਅਤੇ ਭਾਜਪਾ ਦੇ ਸੀਨੀਅਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਵੱਖ-ਵੱਖ ਥਾੲੀਂ ਉਤਸ਼ਾਹ ਨਾਲ ਮਨਾਇਆ 11ਵਾਂ ਕੌਮਾਂਤਰੀ ਯੋਗਾ ਦਿਵਸ ਅਗਲੀ ਖ਼ਬਰ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।