30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋਂ ਵਲੋਂ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ <br/>

ਅਜੀਤ ਡੈਸਕ 22-09-2025
ਨਿਹਾਲ ਸਿੰਘ ਵਾਲਾ, 21 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਆਸ਼ਰਮ ਲੋਪੋ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਜਾਏ ਗਏ ਦੀਵਾਨਾਂ 'ਚ ਸੰਪ੍ਰਦਾਇ ਲੋਪੋਂ ਦੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਸੁਆਮੀ ਸੰਤ ਦਰਬਾਰਾ ਸਿੰਘ ਦੇ ਰਚਿਤ ਕਾਵਿ ਸੰਗ੍ਰਹਿ 'ਚੋਂ ਇਤਿਹਾਸਕ ਗਾਥਾਵਾਂ ਸੁਣਾ ਕੇ ਨਿਹਾਲ ਕੀਤਾ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਜਿਸ ਵਡਭਾਗੀ ਜੀਵ ਨੂੰ ਗੁਰੂ ਦਰ ਤੋਂ ਨਾਮ ਦੀ ਦਾਤ ਪ੍ਰਾਪਤ ਹੋ ਗਈ, ਮਾਨੋਂ ਉਸ ਗੁਰੂ ਪਿਆਰੇ ਨੂੰ ਸਭ ਕੁਝ ਪ੍ਰਾਪਤ ਹੋ ਗਿਆ | ਇਸ ਭਗੀਰਥ ਸਿੰਘ ਗਿੱਲ ਲੋਪੋ, ਸਿਧਾਰਥ ਸਿੰਘ ਚੁੱਘਾ, ਜਥੇਦਾਰ ਸੁਖਚੈਨ ਸਿੰਘ, ਮਿਸਤਰੀ ਬਸੰਤ ਸਿੰਘ, ਜਥੇਦਾਰ ਮੱਖਣ ਸਿੰਘ, ਗਿਆਨੀ ਰਜਿੰਦਰ ਸਿੰਘ ਛੱਜਾਂ ਵਾਲ, ਭਾਊ ਗੁਰਮੇਲ ਸਿੰਘ, ਭਾਊ ਬਲਵਿੰਦਰ ਸਿੰਘ, ਠੇਕੇਦਾਰ ਅਜੀਤ ਸਿੰਘ, ਚਮਕੌਰ ਸਿੰਘ ਲੁਧਿਆਣਾ, ਪਾਲ ਸਿੰਘ ਲਿੱਤਰਾਂ, ਹਰਬੰਸ ਸਿੰਘ ਬੱਸੀਆਂ, ਸੁਖਦੇਵ ਸਿੰਘ ਬੀੜ ਰਾਊਕੇ, ਥਾਣੇਦਾਰ ਗਿਆਨ ਸਿੰਘ, ਸੂਬੇਦਾਰ ਸਰੂਪ ਸਿੰਘ, ਕੈਪਟਨ ਸੁਖਦੇਵ ਸਿੰਘ, ਪਾਲ ਸਿੰਘ ਹੰਬੜਾਂ, ਅਵਤਾਰ ਸਿੰਘ ਕੋਟ, ਸੂਬੇਦਾਰ ਸੁਖਦੇਵ ਸਿੰਘ ਕਪੂਰੇ, ਬਹਾਦਰ ਸਿੰਘ ਢੱਟ, ਫ਼ੌਜੀ ਬਲਵਿੰਦਰ ਸਿੰਘ ਬੱਸੀਆਂ, ਮਾਸਟਰ ਅਮਰ ਸਿੰਘ, ਇੰਜੀਨੀਅਰ ਹਰਭਜਨ ਸਿੰਘ, ਸਰਗੁਣ ਸਿੰਘ, ਸਾਧੂ ਸਿੰਘ ਖ਼ਾਨਪੁਰ, ਮੈਂਬਰ ਬਲੌਰ ਸਿੰਘ ਲੱਖਾ, ਸੂਬੇਦਾਰ ਸ਼ਿਵਚਰਨ ਸਿੰਘ, ਜੋਗਿੰਦਰ ਸਿੰਘ ਲੱਖਾ, ਗੁਰਚਰਨ ਸਿੰਘ ਲੋਪੋ, ਜਸਪਾਲ ਸਿੰਘ ਰਾਏਕੋਟ, ਕਰਤਾਰ ਸਿੰਘ ਲੋਪੋ, ਬਲਵਿੰਦਰ ਸਿੰਘ ਦੇਹੜਕਾ, ਸੁਰਜੀਤ ਸਿੰਗ ਬੁੱਟਰ, ਥਾਣੇਦਾਰ ਸੁਖਚੈਨ ਸਿੰਘ, ਪਿ੍ਤਪਾਲ ਸਿੰਘ ਲੁਧਿਆਣਾ, ਅਮਰਜੀਤ ਸਿੰਘ ਅਹਿਮਦਗੜ੍ਹ, ਅਮਰਜੀਤ ਸਿੰਘ ਮੀਨੀਆਂ, ਸਰਪੰਚ ਪਿ੍ਥੀ ਸਿੰਘ, ਅਮਰਜੀਤ ਸਿੰਘ ਰੁੜਕਾ, ਮਾਸਟਰ ਮਹਿੰਦਰ ਸਿੰਘ, ਦਰਸ਼ਨ ਸਿੰਘ ਭਿੰਡਰ, ਤਰਸੇਮ ਸਿੰਘ ਸੇਮਾ, ਪਿ੍ਤਾ ਚੂਹੜਚੱਕ, ਗੁਰਪ੍ਰੀਤ ਸਿੰਘ ਗਾਲਿਬ, ਗੁਰਮੀਤ ਸਿੰਘ ਲੋਪੋ, ਅਮਰੀਕ ਸਿੰਘ ਰਾਏਕੋਟ, ਗ਼ਾਜ਼ੀ ਹਾਕਮ ਸਿੰਘ, ਰਣਜੀਤ ਸਿੰਘ ਦਿੱਲੀ, ਪੂਰਨ ਸਿੰਘ ਲੋਪੋ, ਜਰਨੈਲ ਸਿੰਘ ਢੈਪਈ, ਸੁਦਾਗਰ ਸਿੰਘ ਰਸੂਲਪੁਰ, ਸਰਬਜੀਤ ਸਿੰਘ ਮੱਲ੍ਹਾ, ਜਗਜੀਤ ਸਿੰਘ ਜੱਗਾ, ਮਲਕੀਤ ਸਿੰਘ ਡੋਡ, ਮਨਪ੍ਰੀਤ ਸਿੰਘ ਮੰਤਰੀ, ਜਸਵੰਤ ਸਿੰਘ ਸੰਗੋਵਾਲ, ਸਰਪੰਚ ਗੁਰਮੇਲ ਸਿੰਘ ਬੁੱਟਰ, ਜਗਪਾਲ ਸਿੰਘ ਸੁਧਾਰ, ਗੁਰਜੰਟ ਸਿੰਘ ਰਟੌਲ, ਕਰਨੈਲ ਸਿੰਘ ਪੱਪੀ, ਪੱਪੀ ਧੱਲੇਕੇ, ਨਾਜ਼ਰ ਸਿੰਘ ਢਿਲਵਾਂ, ਪ੍ਰੇਮ ਸਿੰਘ ਮਾਛੀਕੇ, ਮਨਦੀਪ ਸਿੰਘ ਮਨੀ, ਬਚਨ ਸਿੰਘ ਬਾਰਨਹਾੜਾ, ਸੂਬੇਦਾਰ ਭੁਪਿੰਦਰ ਸਿੰਘ ਖਡੂਰ, ਨੰਬਰਦਾਰ ਜੀਤ ਸਿੰਘ ਲੋਪੋ, ਕੁਲਦੀਪ ਸਿੰਘ ਭਦੌੜ, ਹਰਨਾਮ ਸਿੰਘ ਨਾਮਾ, ਕਰਮਜੀਤ ਸਿੰਘ ਕਾਕਾ, ਸੋਨੂੰ ਖੋਟੇ, ਹਰਵਿੰਦਰ ਸਿੰਘ ਲੋਪੋ, ਰਾਜਵਿੰਦਰ ਸਿੰਘ ਧਰਮਕੋਟ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ |

ਪਿਛਲੀ ਖ਼ਬਰ ਸੁਸਾਇਟੀ ਦੀ ਦਾਣਾ ਮੰਡੀ 'ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸੀਨੀਅਰ ਭਾਜਪਾ ਆਗੂ ਹਰਜੋਤ ਕਮਲ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲੀਣਾ ਵਿਖੇ ਪਹੁੰਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।