ਵਾਰਡ ਵਾਸੀਆਂ ਨੇ ਵਾਰਡ ਨੰਬਰ 2 ਦੀਆਂ ਸਮੱਸਿਆਵਾਂ ਬਾਰੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੂੰ ਜਾਣੂੰ ਕਰਵਾਇਆ
ਵਾਰਡ ਨੰਬਰ 2 ਲੰਢੇਕੇ (ਮੋਗਾ) ਵਿਖੇ ਵਾਰਡ ਵਾਸੀਆਂ ਦੀਆ ਸਮੱਸਿਆਵਾਂ ਸੁਣਦੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ, ਸਾਬਕਾ ਐਮ.ਪੀ. ਕੇਵਲ ਸਿੰਘ ਲੰਢੇਕੇ | ਤਸਵੀਰ: ਜਸਪਾਲ ਸਿੰਘ ਬੱਬੀ
<br/>
17-10-2025