ਮੋਗਾ, 25 ਨਵੰਬਰ (ਸੁਰਿੰਦਰਪਾਲ ਸਿੰਘ)-ਗੁਰਿੰਦਰਵੀਰ ਸਿੰਘ ਔਲਖ (ਗੈਰੀ) ਕੈਨੇਡਾ ਦੇ ਸਤਿਕਾਰਯੋਗ ਪਿਤਾ ਸਾਬਕਾ ਬੈਂਕ ਮੈਨੇਜਰ ਬੂਟਾ ਸਿੰਘ ਔਲਖ ਜੋ ਬੀਤੇ ਦਿਨੀਂ ਅਚਾਨਕ ਸਦੀਂਵੀ ਵਿਛੋੜਾ ਦੇ ਗਏ | ਇਸ ਦੁੱਖ ਦੀ ਘੜੀ 'ਚ ਗੁਰਿੰਦਰਵੀਰ ਸਿੰਘ ਔਲਖ, ਰਾਜਨਦੀਪ ਕੌਰ ਬਰਾੜ, ਨਵਦੀਪ ਕੌਰ ਧਾਲੀਵਾਲ, ਸੁਖਬਿੰਦਰ ਸਿੰਘ ਬਰਾੜ, ਅਵੀਜੀਤ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਸੁਖਦੇਵ ਸਿੰਘ ਖੋਸਾ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਡਾਲਾ ਸਾਬਕਾ ਏ.ਈ.ਓ. ਤੇ ਉੱਘੇ ਖੇਡ ਪ੍ਰਮੋਟਰ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਉਪਿੰਦਰ ਸਿੰਘ ਗਿੱਲ ਸੀਨੀਅਰ ਕਾਂਗਰਸੀ ਆਗੂ, ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਧਰਮਪਾਲ ਸਿੰਘ ਡੀ.ਪੀ. ਨਿਹਾਲ ਸਿੰਘ ਵਾਲਾ ਸੀਨੀਅਰ ਕਾਂਗਰਸੀ ਆਗੂ, ਅਮਰਜੀਤ ਸਿੰਘ ਬਰਾੜ ਰਾਜੇਆਣਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਚਰਨਜੀਤ ਸਿੰਘ ਬਰਾੜ, ਜਸਵਿੰਦਰ ਸਿੰਘ, ਡਾ. ਨਵਦੀਪ ਸਿੰਘ ਬਰਾੜ ਸਾਬਕਾ ਐਸ.ਐਮ.ਓ., ਗੁਰਚਰਨ ਸਿੰਘ ਗਿੱਲ ਉੱਘੇ ਸਮਾਜ ਸੇਵੀ, ਜਸਪ੍ਰੀਤ ਸਿੰਘ ਸਰਾਂ ਐਸ.ਈ. ਬਿਜਲੀ ਬੋਰਡ, ਦਮਨਜੀਤ ਸਿੰਘ ਤੂਰ ਐਸ.ਈ. ਬਿਜਲੀ ਬੋਰਡ, ਮਨਜੀਤ ਸਿੰਘ ਮਾਨ ਸਾਬਕਾ ਕੌਂਸਲਰ ਤੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਬਾਬੂ ਲਾਲ ਸਾਬਕਾ ਸੀ.ਈ.ਓ., ਸੁਰਿੰਦਰਪਾਲ ਸਿੰਘ ਜ਼ਿਲ੍ਹਾ ਇੰਚਾਰਜ 'ਅਜੀਤ' ਉਪ ਦਫ਼ਤਰ ਮੋਗਾ, ਜੇ.ਪੀ.ਐਸ. ਨਾਰੰਗ ਕਾਨੂੰਗੋ, ਓਮ ਮੱਲ ਸ਼ੰਕਰ ਫੂਡ ਸਪਲਾਈ ਅਫ਼ਸਰ, ਗੁਰਭੇਜ ਸਿੰਘ ਬੈਂਕ ਆਫ਼ ਇੰਡੀਆ, ਬਲਕਾਰ ਸਿੰਘ ਬਰਾੜ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਓਾਕਾਰ ਸਿੰਘ ਬਰਾੜ ਐਮ.ਡੀ. ਔਰਬਿਟ ਟਰਾਂਸਪੋਰਟ ਆਦਿ ਸ਼ਾਮਿਲ ਹਨ |