22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮਾਤਾ ਸਨੇਹ ਲਤਾ ਦੀ ਮੌਤ 'ਤੇ ਵੱਖ ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 17-10-2025
ਲੌਂਗੋਵਾਲ 16 ਅਕਤੂਬਰ (ਸ.ਸ.ਖੰਨਾ, ਵਿਨੋਦ) - ਨਾਮਵਰ ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਹਿਤਕਾਰ ਮਾਸਟਰ ਭਾਰਗਾ ਨੰਦ ਸ਼ਰਮਾ ਦੇ ਪਤਨੀ ਅਤੇ ਸਟੇਟ ਅਵਾਰਡੀ ਮਾਸਟਰ ਨਿਗਮ ਭਾਸਕਰ ਅਤੇ ਸਟੇਟ ਅਵਾਰਡੀ ਸਵ. ਵਿਜੈ ਭਾਸਕਰ (ਸਾਬਕਾ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ) ਦੇ ਮਾਤਾ ਸਨੇਹ ਲਤਾ ਲੰਮੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ, ਅਮਨਵੀਰ ਸਿੰਘ ਚੈਰੀ, ਜਥੇਦਾਰ ਊਦੇ ਸਿੰਘ, ਪਰਮਜੀਤ ਸਿੰਘ ਜੱਸੇਕਾ, ਚੰਦ ਸਿੰਘ ਚੋਪੜਾ ਸਾਬਕਾ ਵਿਧਾਇਕ, ਸਰਪੰਚ ਕੁਲਦੀਪ ਸਿੰਘ ਬੁੱਗਰਾਂ ਨਿਰਪਜੀਤ ਸਿੰਘ ਜਵੰਦਾ, ਸਾਹਿਤ ਜਾਗਤੀ ਸਭਾ ਬਠਿੰਡਾ ਪ੍ਰਧਾਨ ਅਮਰਜੀਤ ਜੀਤ, ਧਰਮ ਚੰਦਰ ਫਾਸਟਵੇਅ ਬਠਿੰਡਾ, ਭਾਈ ਮਹਿੰਦਰ ਸਿੰਘ ਦੁੱਲਟ, ਹਰਦੀਪ ਸਿੰਘ ਖਹਿਰਾ ਸਰਾਭਾ ਕਲੱਬ, ਡਾ. ਤੇਜਾ ਸਿੰਘ ਤਿਲਕ, ਮਾਲਵਾ ਸਾਹਿਤ ਸਭਾ ਬਰਨਾਲਾ, ਅੰਮਿ੍ਤਪਾਲ ਸਿੰਗਲਾ, ਜਸਵੀਰ ਸਿੰਘ ਲੌਂਗੋਵਾਲ, ਦਲਜੀਤ ਸਿੰਘ ਸਿੱਧੂ ਗੁਰਚਰਨ ਸਿੰਘ ਦਰਾਕਾ ਭਗਵੰਤ ਸਿੰਘ ਸਾਉ, ਹਰਜੀਤ ਸਿੰਘ ਗਿੱਲ, ਕੁਲਵੰਤ ਸਿੰਘ ਕਾਂਤੀ, ਮਾਸਟਰ ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ ਗਿੱਲ, ਡਾ. ਮਾਲਵਿੰਦਰ ਸਿੰਘ ਮਾਲੀ, ਬਚਿਤੱਰ ਸਿੰਘ ਮੱਟ ਆਦਿ ਨੇ ਦੁੱਖ ਪ੍ਰਗਟ ਕੀਤਾ |
ਪਿਛਲੀ ਖ਼ਬਰ ਨਰਿੰਦਰ ਗੁਪਤਾ ਰੇਲਵੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਨਿਯੁਕਤ <br/> ਅਗਲੀ ਖ਼ਬਰ ਸੀਵਰੇਜ ਕਾਮਿਆਂ ਦੀ ਮੁੱਖ ਕਾਰਜਕਾਰੀ ਅਫ਼ਸਰ ਮੈਡਮ ਦੀਪਤੀ ਉੱਪਲ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।