17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਅਗਰਵਾਲ ਸਭਾ ਵਲੋਂ ਦੀਵਾਲੀ 21 ਨੂੰ ਮਨਾਉਣ ਦੀ ਅਪੀਲ

ਅਜੀਤ ਡੈਸਕ 18-10-2025
ਸੰਗਰੂਰ, 17 ਅਕਤੂਬਰ (ਧੀਰਜ ਪਸੌਰੀਆ) - ਅਗਰਵਾਲ ਸਭਾ ਸੰਗਰੂਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਦੀਵਾਲੀ 21 ਅਕਤੂਬਰ ਦਿਨ ਮੰਗਲਵਾਰ ਨੂੰ ਹੀ ਮਨਾਈ ਜਾਵੇ, ਇਸ ਸਬੰਧ ਵਿਚ ਸਨਾਤਨ ਸੰਸਦ ਸੰਗਰੂਰ ਵਲੋਂ ਵੀ ਇਹੀ ਅਪੀਲ ਕੀਤੀ ਗਈ ਹੈ | ਸਭਾ ਦੇ ਪ੍ਰਧਾਨ ਬਦਰੀ ਜਿੰਦਲ ਨੇ ਦੱਸਿਆ ਕਿ ਮਹੰਤ ਸ੍ਰੀ ਗਿਰੀ ਹਸਨਪੁਰ ਵਾਲਿਆਂ ਦੇ ਕੈਲੰਡਰ ਮੁਤਾਬਿਕ ਵੀ ਦੀਵਾਲੀ 21 ਅਕਤੂਬਰ ਦਿਨ ਮੰਗਲਵਾਰ ਅਤੇ ਵਿਸ਼ਵਕਰਮਾ ਦਿਵਸ 22 ਅਕਤੂਬਰ ਦਿਨ ਬੁੱਧਵਾਰ ਦਾ ਬਣਦਾ ਹੈ | ਇਸ ਮੌਕੇ ਉਨ੍ਹਾਂ ਨਾਲ ਸਭਾ ਦੇ ਸਕੱਤਰ ਸ਼ੀਸ਼ਨ ਕੁਮਾਰ ਗਰਗ, ਰਜੀਵ ਜਿੰਦਲ ਇਤਿਹਾਸਕਾਰ, ਸਰਜੀਵਨ ਜਿੰਦਲ ਅਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਸੰਗਰੂਰ ਦੇ ਵਕੀਲ ਪਰਮਿੰਦਰ ਸਿੰਘ ਸੇਖੋਂ ਨੂੰ ਹਾਈ ਕੋਰਟ ਵਿਚ ਮਿਲਿਆ ਸੀਨੀਅਰ ਐਡਵੋਕੇਟ ਦਾ ਦਰਜ <br/> ਅਗਲੀ ਖ਼ਬਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ-ਮੁੱਖ ਮੰਤਰੀ ਦੇ ਨਾਂਅ ਰੋਸ ਪੱਤਰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।