21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਐਸ.ਜੀ.ਪੀ.ਸੀ. ਵਲੋਂ ਗੁਰੂਘਰ ਹਾਜੀ ਬੇਟੂ ਨੂੰ ਭੇਟ ਕੀਤੇ ਬਰਤਨ

ਅਜੀਤ ਡੈਸਕ 28-12-2025
ਪੰਜੇ ਕੇ ਉਤਾੜ,27 ਦਸੰਬਰ (ਸੰਧਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਪਿੰਡ ਹਾਜੀ ਬੇਟੂ ਦੀ ਗੁਰਦੁਆਰਾ ਕਮੇਟੀ ਦੀ ਮੰਗ 'ਤੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਲਈ ਭੇਜੇ 100 ਥਾਲ ਅਤੇ 100 ਗਲਾਸ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੇ | ਇਸ ਮੌਕੇ ਉਹਨਾਂ ਨਾਲ ਪਿੰਡ ਹਾਜੀ ਬੇਟੂ ਦੇ ਨੰਬਰਦਾਰ ਪੱਪੂ ਸੰਧਾ, ਦਲਜੀਤ ਸਿੰਘ ਕਪੂਰ, ਖਰੈਤ ਲਾਲ ਬਿੰਦਰਾ, ਭਾਈ ਬਿਸ਼ਨ ਸਿੰਘ, ਕਾਕਾ ਪਸਰੀਚਾ, ਅਮਰੀਕ ਨਾਗਪਾਲ, ਮੇਜਰ ਸਿੰਘ, ਜਗਦੀਸ਼ ਲਾਲ ਸੰਧਾ, ਜਸ਼ਨ ਸਾਮਾ, ਵਰਿੰਦਰ ਮਹਿਰੋਕ, ਸੁਖਦਿਆਲ ਚੰਦ, ਕਾਲਾ ਸੰਧਾ, ਕਾਲਾ ਪਸਰੀਚਾ, ਰਵੀ ਸੰਧਾ, ਗੋਰਾ ਸੰਧਾ, ਮੱਖਣ ਰਾਮ ਥਿੰਦ ਸਰਪੰਚ, ਮੰਗਤ ਰਾਮ ਨੰਬਰਦਾਰ ਸਤਨਾਮ ਚੰਦ ਸੰਧਾ ਨਾਨਕ ਚੰਦ ਸਾਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਿਪੂ ਹੋਲਡਰ ਫੈਡਰੇਸ਼ਨ (118) ਵਲੋਂ ਡਾਇਰੈਕਟਰ ਫੂਡ ਸਪਲਾਈ ਪੰਜਾਬ ਨਾਲ ਮੰਗਾਂ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਦੀ ਕਾਰਵਾਈ, 2 ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।