21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਦੁਕਾਨਦਾਰਾਂ ਨੇ ਸ਼ਹੀਦੀਆਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/>

ਅਜੀਤ ਡੈਸਕ 28-12-2025
ਤਲਵੰਡੀ ਭਾਈ, 27 ਦਸੰਬਰ (ਕੁਲਜਿੰਦਰ ਸਿੰਘ ਗਿੱਲ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ, ਮਾਤਾ ਗੁਜਰ ਕੌਰ ਤੇ ਹੋਰ ਸ਼ਹੀਦੀਆਂ ਨੂੰ ਸਮਰਪਿਤ ਤਲਵੰਡੀ ਭਾਈ ਵਿਖੇ ਨਵਾਂ ਬੱਸ ਸਟੈਂਡ ਦੇ ਦੁਕਾਨਦਾਰਾਂ ਵਲੋਂ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ ਕਲਸੀ, ਲਖਵਿੰਦਰ ਸਿੰਘ ਕਾਲਾ ਬੇਦੀ, ਮਨੂੰ ਕੁਮਾਰ ਗੰਨ ਹਾਊਸ ਵਾਲੇ, ਡਾ: ਹਰਵਿੰਦਰ ਸਿੰਘ, ਰਾਜ ਸਿੰਘ ਚਾਨੀ, ਮਨੀ ਕਲਸੀ, ਗੁਰਜੀਤ ਪਦਮ, ਬੂਟਾ ਸਿੰਘ ਮਠਾੜੂ, ਬੰਟੀ ਕਲਸੀ, ਬੱਗਾ ਸਿੰਘ ਭੰਗਾਲੀ, ਜਸਵੀਰ ਸਿੰਘ ਤੂੰਬੜਭੰਨ, ਬੱਬਲੂ ਕਲਸੀ, ਸੋਹਣ ਸਿੰਘ ਗੁਰੂ ਕਿਰਪਾ ਕਾਰ ਬਾਜ਼ਾਰ, ਪਿੰ੍ਰਸ, ਗਗਨਦੀਪ ਸਿੰਘ ਗੱਬੀ ਆਦਿ ਨੇ ਸੇਵਾ ਨਿਭਾਈ |

ਪਿਛਲੀ ਖ਼ਬਰ ਸ਼ਹਿਰ ਦੇ ਹਾਊਸਿੰਗ ਬੋਰਡ ਕਾਲੋਨੀ ਵਿਖੇ ਸਫ਼ਾਈ ਦਾ ਬੁਰਾ ਹਾਲ-ਕੁਰਸੀਆਂ ਕੋਲ ਹੀ ਕੂੜਿਆਂ ਦੇ ਢੇਰ, ਬਦਬੂ ਨਾਲ ਲੋਕ ਪ੍ਰੇ... ਅਗਲੀ ਖ਼ਬਰ ਡਿਪੂ ਹੋਲਡਰ ਫੈਡਰੇਸ਼ਨ (118) ਵਲੋਂ ਡਾਇਰੈਕਟਰ ਫੂਡ ਸਪਲਾਈ ਪੰਜਾਬ ਨਾਲ ਮੰਗਾਂ ਸੰਬੰਧੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।