ਪੈਰੋਲ 'ਤੇ ਆਇਆ ਕੈਦੀ ਜੇਲ੍ਹ ਵਾਪਸ ਨਹੀਂ ਗਿਆ, ਮਾਮਲਾ ਦਰਜ
ਅਜੀਤ ਡੈਸਕ
26-11-2025
ਸੜਕ ਵਨ-ਵੇ ਕਰਨ ਦੀ ਮੰਗ
ਸਰਦੂਲਗੜ੍ਹ, 25 ਨਵੰਬਰ (ਨਿ.ਪ.ਪ.)- ਸਥਾਨਕ ਸ਼ਹਿਰ ਦੀ ਰੋੜਕੀ ਤੇ ਹਸਪਤਾਲ ਰੋਡ 'ਤੇ ਸਾਰਾ ਦਿਨ ਟਰੈਫ਼ਿਕ ਜ਼ਿਆਦਾ ਹੋਣ ਕਾਰਨ ਜਾਮ ਲੱਗਿਆ ਰਹਿੰਦਾ ਹੈ, ਜਿਸ ਕਾਰਨ ਹਸਪਤਾਲ ਜਾਣ ਵਾਲੇ ਮਰੀਜ਼ਾਂ ਨੂੰ ਵੱਡੀ ਪੇ੍ਰਸ਼ਾਨੀ ਹੁੰਦੀ ਹੈ | ਸ਼ਹਿਰੀ ਲੋਕਾਂ ਦੀ ਐੱਸ.ਐੱਸ.ਪੀ. ਮਾਨਸਾ ਤੋਂ ਮੰਗ ਹੈ ਕਿ ਇਨ੍ਹਾਂ ਦੋਵਾਂ ਸੜਕਾਂ ਨੂੰ ਵਨ-ਵੇ ਕੀਤਾ ਜਾਵੇ ਤਾਂ ਜੋ ਟਰੈਫ਼ਿਕ ਸਮੱਸਿਆ ਦਾ ਹੱਲ ਹੋ ਸਕੇ |