21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਚੌੜੀ ਗਲੀ 'ਚ ਸ੍ਰੀ ਰਾਮਲੀਲ੍ਹਾ ਦਾ ਮੰਚਨ ਸ਼ੁਰੂ

ਅਜੀਤ ਡੈਸਕ 22-09-2025
ਬੁਢਲਾਡਾ, 21 ਸਤੰਬਰ (ਮਨਚੰਦਾ)- ਸ੍ਰੀ ਰਘੂਨੰਦਨ ਰਾਮ ਲੀਲ੍ਹਾ ਕਲੱਬ ਵਲੋਂ ਸ੍ਰੀ ਰਾਮ ਲੀਲਾ ਦਾ ਮੰਚਨ ਸ਼ੁਰੂ ਹੋ ਗਿਆ ਹੈ | ਪ੍ਰਬੰਧਕ ਕਮੇਟੀ ਦੇ ਆਗੂ ਹਨੀ ਗੌੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਮ ਲੀਲ੍ਹਾ ਦੇਖਣ ਲਈ ਵੱਧ ਚੜ੍ਹ ਕੇ ਪਹੁੰਚਣ | ਉਨ੍ਹਾਂ ਕਿਹਾ ਕਿ ਰਾਮ ਲੀਲ੍ਹਾ ਦੇ ਪਾਤਰਾਂ ਵਲੋਂ ਪ੍ਰਧਾਨ ਭਲਵਿੰਦਰ ਸਿੰਘ ਦੀ ਅਗਵਾਈ ਹੇਠ ਪੂਰੀ ਮਰਿਆਦਾ ਅਤੇ ਸ਼ਰਧਾ ਨਾਲ ਰਾਮ ਲੀਲ੍ਹਾ ਦਾ ਮੰਚਨ ਕੀਤਾ ਜਾ ਰਿਹਾ ਹੈ | ਇਸ ਮੌਕੇ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਮਹਿੰਦਰਪਾਲ ਮਿੰਨਾ, ਸ਼ਿਵ ਸ਼ਕਤੀ ਸੇਵਾ ਮੰਡਲ ਦੇ ਜਤਿੰਦਰ ਗੋਇਲ ਨੀਟੂ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਆਸ਼ੀਸ਼ ਸਿੰਗਲਾ ਆਸ਼ੂ, ਸਪਰਿੰਗ ਵੈਲੀ ਐਮ.ਡੀ. ਯਸ਼ਪਾਲ, ਸੁਰਿੰਦਰ ਕੁਮਾਰ ਛਿੰਦਾ ਬੋਹਾ, ਕਾਕਾ ਅਮਰਿੰਦਰ ਸਿੰਘ, ਰਾਕੇਸ਼ ਕੁਮਾਰ ਜੈਨ, ਸ਼ਿਵ ਕਾਂਸਲ, ਠੇਕੇਦਾਰ ਰਵਿੰਦਰ ਗੋਇਲ, ਵਿੱਕੀ ਕੁਮਾਰ ਅਰੋੜਾ, ਮਹੰਤ ਛਾਂਜਰ, ਚਿਰੰਜੀ ਲਾਲ ਜੈਨ, ਰਤਨ ਲਾਲ ਸ਼ਰਮਾ, ਭੋਲਾ ਰਾਮ ਜਿੰਦਲ, ਬਨਾਰਸੀ ਦਾਸ ਜੈਨ, ਰਾਕੇਸ਼ ਕੁਮਾਰ ਕੰਟਰੀ, ਦਲਜੀਤ ਸਿੰਘ, ਮਹੇਸ਼ ਕੁਮਾਰ ਮੇਸ਼ੀ, ਸੋਨੂੰ ਘੰਡ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੇਕੀ ਫਾਊਾਡੇਸ਼ਨ ਵਲੋਂ ਲਗਾਏ ਕੈਂਪ 'ਚ 200 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਅਗਲੀ ਖ਼ਬਰ ਅਗਰਵਾਲ ਸਭਾ ਵਲੋਂ ਬੁਢਲਾਡਾ ਵਿਖੇ ਰਾਜ ਪੱਧਰੀ 'ਪਰਿਵਾਰ ਮਿਲਣ ਸਮਾਰੋਹ' 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।