12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਅਮਰਨਾਥ ਧਾਮ ਭੰਡਾਰੇ ਲਈ ਰਾਸ਼ਨ ਦੇ ਟਰੱਕ ਕੀਤੇ ਰਵਾਨਾ <br/>

ਅਜੀਤ ਡੈਸਕ 18-06-2025
ਅਹਿਮਦਗੜ੍ਹ, 17 ਜੂਨ (ਰਵਿੰਦਰ ਪੁਰੀ)-ਬਾਬਾ ਬਰਫ਼ਾਨੀ ਸ਼੍ਰੀ ਅਮਰਨਾਥ ਧਾਮ ਵਿਖੇ ਹਰ ਸਾਲ ਜਾਂਦੇ ਲੱਖਾਂ ਸ਼ਰਧਾਲੂਆਂ ਲਈ ਲਗਾਤਾਰ ਕਰੀਬ ਡੇਢ ਮਹੀਨੇ ਤੱਕ ਲੱਗਦੇ ਭੰਡਾਰੇ ਲਈ ਪੰਜਾਬ ਤੋਂ ਵੱਖ-ਵੱਖ ਸੰਸਥਾਵਾਂ ਵਲੋਂ ਰਾਸ਼ਨ ਸਮਗਰੀ ਜਾਣੀ ਸ਼ੁਰੂ ਹੋ ਗਈ ਹੈ | ਅੱਜ ਸ਼੍ਰੀ ਹਰ ਹਰ ਮਹਾਂਦੇਵ ਸੇਵਾ ਦਲ ਰਜਿ. ਬੁਢਲਾਡਾ ਵਲੋਂ ਅਹਿਮਦਗੜ੍ਹ ਦੇ ਲੋਕਾਂ ਦੇ ਨਾਲ ਮਿਲ ਕੇ ਇਕੱਠੇ ਕੀਤੇ 7 ਰਾਸ਼ਨ ਦੇ ਟਰੱਕ ਇੱਥੋਂ ਰਵਾਨਾ ਕੀਤੇ ਗਏ | ਬੁਢਲਾਡਾ ਮੰਡਲ ਦੇ ਆਗੂ ਤਰੁਣ ਗਰਗ, ਪਿ੍ੰਸ ਵਰਮਾ, ਰਾਕੇਸ਼ ਮੋਸ਼ੀ, ਅਮਨ ਨਾਰੰਗ, ਬੰਟੀ ਸ਼ਰਮਾ, ਅਸ਼ੋਕ ਕੁਮਾਰ, ਅਜੀਤ ਪਾਲ ਆਦਿ ਅਤੇ ਅਹਿਮਦਗੜ੍ਹ ਦੇ ਇੰਦਰਪਾਲ ਵਾਲੀਆਂ, ਸੰਦੀਪ ਜੈਨ, ਅਨਿਲ ਘਈ, ਸਾਹਿਲ ਤਾਇਲ, ਕਰਨ ਜਿੰਦਲ, ਜਤਿੰਦਰ ਸ਼ਰਮਾ, ਪੰਕਜ ਸਿੰਗਲਾ, ਹਨੀ ਗੁਪਤਾ, ਰਿਸ਼ਵ ਜੈਨ, ਅੰਸ਼ੁਲ ਗਰਗ, ਰੌਮੀ ਗੋਇਲ, ਕਰਨ ਜਿੰਦਲ, ਜੌਲੀ ਧੀਰ, ਨਾਵਲ ਕਾਂਸਲ, ਇੰਦਰਪ੍ਰੀਤ, ਜੈ ਗੋਪਾਲ, ਲਕਸ਼ੈ ਘਈ, ਰੌਕੀ ਸਿੰਗਲਾ, ਪੁਨੀਤ ਪਿਪਲਾਨੀ ਆਦਿ ਦੀ ਅਗਵਾਈ ਹੇਠ ਹੋਏ ਸਮਾਰੋਹ ਵਿਚ ਕਮਲ ਧਾਲੀਵਾਲ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਪ੍ਰਧਾਨ ਵਿਕਾਸ ਸ਼ਰਮਾ, ਡਾ. ਸੁਨੀਤ ਹਿੰਦ, ਰਵਿੰਦਰ ਪੁਰੀ, ਮਹੇਸ਼ ਸ਼ਰਮਾ, ਵਿੱਕੀ ਟੰਡਨ, ਆਤਮਾ ਭੁੱਟਾ, ਬਿਮਲ ਬੜੂੰਦੀ, ਰਾਕੇਸ਼ ਸ਼ਾਹੀ, ਕਾਕਾ ਨੱਥੂਮਾਜਰਾ, ਮਨੀਸ਼ ਸ਼ਰਮਾ, ਅਮਨ ਸਿੰਗਲਾ, ਅਮਿ੍ਤਪਾਲ ਗੋਲਚੀ, ਐਡਵੋਕੇਟ ਕਲਿਆਣ ਗਰਗ, ਹੈਪੀ ਸੇਖਾ, ਹਰਵਿੰਦਰ ਬੱਬੂ ਆਦਿ ਨੇ ਰਾਸ਼ਨ ਸਮਗਰੀ ਦੇ ਟਰੱਕ ਰਵਾਨਾ ਕੀਤੇ | ਇਸ ਮੌਕੇ ਅਹਿਮਦਗੜ੍ਹ ਸੰਗਤ ਕਰੀਬ 7 ਲੱਖ ਨਕਦ ਰਾਸ਼ੀ ਅਤੇ 3 ਲੱਖ ਰੁਪਏ ਦਾ ਰਾਸ਼ਨ ਭੰਡਾਰੇ ਲਈ ਭੇਟ ਕੀਤਾ ਗਿਆ |

ਪਿਛਲੀ ਖ਼ਬਰ ਬਲਾਕ ਕਾਂਗਰਸ ਕਮੇਟੀ ਦੀ ਅਹਿਮ ਮੀਟਿੰਗ ਦੌਰਾਨ ਵਿਛੜੇ ਸਾਥੀ ਨੂੰ ਕੀਤਾ ਯਾਦ <br/> ਅਗਲੀ ਖ਼ਬਰ ਘਰ ਘਰ ਯੋਗ ਅਪਣਾਓ, ਬਿਮਾਰੀਆਂ ਤੋਂ ਛੁਟਕਾਰਾ ਪਾਓ, 21 ਜੂਨ ਵਿਸ਼ਵ ਯੋਗ ਨੂੰ ਸਮਰਪਿਤ - ਮੋਹੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।