30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗਣਪਤੀ ਮਹਾਂਉਤਸਵ ਵਿਚ ਯਾਦੂ ਹੋਏ ਸ਼ਾਮਿਲ

ਅਜੀਤ ਡੈਸਕ 02-09-2025
ਖੰਨਾ, 1 ਸਤੰਬਰ (ਹਰਜਿੰਦਰ ਸਿੰਘ ਲਾਲ)- ਨਿਊ ਤ੍ਰਵੈਣੀ ਕਲੱਬ ਵੱਲੋਂ 12ਵਾਂ ਗਣਪਤੀ ਮਹਾਂਉਤਸਵ ਕਰਾਇਆ ਜਾ ਰਿਹਾ ਹੈ | ਜਿਸ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਖੰਨਾ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮੱਥਾ ਟੇਕਿਆ ਗਿਆ ਤੇ ਆਸ਼ਰੀਵਾਦ ਪ੍ਰਾਪਤ ਕੀਤਾ ਗਿਆ | ਸਮੂਹ ਕਲੱਬ ਮੈਂਬਰਾਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਯਾਦੂ ਨੇ ਕਿਹਾ ਕਿ ਇਹ ਖੁਸ਼ੀ ਭਰਿਆ ਤਿਉਹਾਰ ਭਗਵਾਨ ਗਣੇਸ਼ ਦਾ ਸਨਮਾਨ ਕਰਦਾ ਹੈ, ਜੋ ਰੁਕਾਵਟਾਂ ਨੂੰ ਦੂਰ ਕਰਨ ਵਾਲੇ ਅਤੇ ਬੁੱਧੀ, ਖੁਸ਼ਹਾਲੀ ਅਤੇ ਚੰਗੀ ਕਿਸਮਤ ਦੇ ਰੂਪ ਹਨ | ਇਸ ਮੌਕੇ ਗੌਰਵ ਮੈਨਰੋ, ਸੌਰਵ ਪੂਰੀ, ਆਸੂ, ਚਿਰਾਗ, ਸਾਹਿਲ ਪਿ੍ੰਸੂ, ਹਰਪ੍ਰੀਤ, ਅਮਨ, ਹਨੀ ਅਰੋੜਾ, ਪ੍ਰੀਤਮ, ਇੰਦਰਜੀਤ, ਜਤਿਨ ਭੰਭਰੀ, ਰਾਹੁਲ, ਗਣੇਸ਼ ਸ਼ਰਮਾ, ਸੈਂਡੀ,ਬਿਪਨ, ਰਾਜਾ, ਅੰਮਿ੍ਤ ਪਾਲ, ਕਰਨ ਬਿਨਾਇਕ, ਹੈਰੀ, ਮੋਹਿਤ, ਲਕਸ਼, ਇੰਦਰਜੀਤ ਸ਼ਰਮਾ, ਨਵਜੋਤ, ਸੂਰਜ ਸ਼ਰਮਾ, ਗੌਰਵ ਵਰਮਾ, ਪਾਰਸ, ਚਿਰਾਗ, ਨਵੀ ਮੋਹਿਤ ਦਾਸ, ਮੁਕੇਸ਼ ਸ਼ਰਮਾ, ਮੌਂਟੀ, ਰਾਜਦੀਪ, ਕਮਲ ਨੰਦਾ, ਵਿੱਕੀ ਵਿਨਾਇਕ, ਬਬਲੂ, ਧੰਮਾ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਗੁਰਮਤਿ ਸਮਾਗਮ ਦੌਰਾਨ ਭਾਈ ਗੁਰਬਾਜ਼ ਸਿੰਘ ਨੇ ਚਲਾਇਆ ਕਥਾ ਪ੍ਰਵਾਹ ਅਗਲੀ ਖ਼ਬਰ ਯਾਦੂ ਨੇ ਹੜ੍ਹਾਂ ਦੇ ਮੱਦੇਨਜ਼ਰ ਗੈਬ ਦੀ ਪੁਲੀ ਇਲਾਕੇ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।