28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਮੂਹ ਸੰਸਥਾਵਾਂ ਨੇ ਦੀਵਾਲੀ 21 ਨੂੰ ਮਨਾਉਣ ਦਾ ਲਿਆ ਫ਼ੈਸਲਾ

ਅਜੀਤ ਡੈਸਕ 18-10-2025
ਅਹਿਮਦਗੜ੍ਹ, 17 ਅਕਤੂਬਰ (ਰਵਿੰਦਰ ਪੁਰੀ)-ਸ਼ਹਿਰ ਦੀਆਂ ਸਮੂਹ ਸੰਸਥਾਵਾਂ ਦੀ ਮੀਟਿੰਗ ਸ਼੍ਰੀ ਸਾਲਾਸਰ ਸੇਵਾ ਮੰਡਲ ਵਲੋਂ ਅੱਜ ਦੇਰ ਰਾਤ ਬੁਲਾਈ ਗਈ ਜਿਸ ਵਿੱਚ ਦੀਵਾਲੀ ਦੀ ਤਾਰੀਖ਼ ਸਬੰਧੀ ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ¢ ਜਿਸ ਦੌਰਾਨ ਸਰਬਸੰਮਤੀ ਨਾਲ ਦੀਵਾਲੀ 21 ਅਕਤੂਬਰ ਨੂੰ ਮਨਾਉਣ ਦਾ ਫ਼ੈਸਲਾ ਲਿਆ ਗਿਆ ਅਤੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਲ ਮਿਲ ਕੇ 21 ਅਕਤੂਬਰ ਨੂੰ ਹੀ ਦੀਵਾਲੀ ਮਨਾਉਣ¢ ਪ੍ਰਧਾਨ ਆਨੰਦ ਮਿੱਤਲ ਅਤੇ ਸੋਨੂੰ ਰਾਮਾਨੰਦ ਦੀ ਅਗਵਾਈ ਹੇਠ ਮੀਟਿੰਗ 'ਚ ਪ੍ਰਮੁੱਖ ਆਗੂ ਕੌਂਸਲ ਪ੍ਰਧਾਨ ਵਿੱਕੀ ਸ਼ਰਮਾ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਕੌਂਸਲਰ ਜਗਵੰਤ ਸਿੰਘ ਜੱਗੀ, ਦੀਪਾ, ਸੰਜੀਵ ਰਾਜਾ, ਪ੍ਰਧਾਨ ਰਾਕੇਸ਼ ਗਰਗ, ਪ੍ਰਧਾਨ ਰਾਜਨ ਘਈ, ਪ੍ਰਮੋਦ ਗੁਪਤਾ, ਕਿ੍ਸ਼ਨ ਗੋਪਾਲ ਟੋਨੀ, ਅਨਿਲ ਪੱਖੋਵਾਲ, ਸਾਹਿਲ ਜਿੰਦਲ, ਪ੍ਰਮੋਦ ਮਿੱਤਲ, ਮਨੀਸ਼ ਸਿੰਗਲਾ, ਰਾਜੇਸ਼ ਸਿੰਗਲਾ, ਰਾਜੂ, ਤਿ੍ਲੋਚਨ ਚਾਪੜਾ, ਲਲਿਤ ਕੁਮਾਰ, ਮੋਹਿਤ ਕੁਮਾਰ ਆਦਿ ਹਾਜਿਰ ਸਨ¢
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਗੁਰਜੀਤ ਸਿੰਘ ਗਿੱਲ, ਗੁਰਕੀਰਤ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।