28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨੌਜਵਾਨ ਨੇ ਗਲੀ 'ਚ ਡਿੱਗਿਆ ਮਿਲਿਆ ਮਹਿੰਗਾ ਮੋਬਾਈਲ ਮਾਲਕ ਨੂੰ ਸੌਂਪਿਆ

ਅਜੀਤ ਡੈਸਕ 23-11-2025
ਮਾਛੀਵਾੜਾ ਸਾਹਿਬ, 22 ਨਵੰਬਰ (ਮਨੋਜ ਕੁਮਾਰ)- ਸਮਾਜ ਵਿਚ ਅਜਿਹੇ ਇਨਸਾਨ ਵੀ ਮੌਜੂਦ ਹਨ ਜੋ ਆਪਣੀ ਇਮਾਨਦਾਰੀ ਨੂੰ ਹਰ ਸਮੇਂ ਕਾਇਮ ਰੱਖਦੇ ਹਨ | ਅਜਿਹੀ ਹੀ ਇਮਾਨਦਾਰੀ ਗੁਰਾਂ ਕਾਲੋਨੀ ਦੇ ਵਸਨੀਕ ਤੇ ਸ਼ੰਕਰ ਦਾਸ ਸਰਕਾਰੀ ਸਕੂਲ ਦੇ ਨੌਵੀਂ ਕਲਾਸ ਦੇ ਵਿਦਿਆਰਥੀ ਵਰੁਣ ਚੌਧਰੀ ਨੇ ਦਿਖਾਈ | ਉਸ ਨੰੂ ਜਦੋਂ ਆਪਣੀ ਰਿਹਾਇਸ਼ ਤੋਂ ਥੋੜੀ ਦੂਰ ਗਲੀ ਵਿਚ ਰਾਤ ਸਮੇਂ ਸੜਕ 'ਤੇ ਡਿੱਗਿਆ ਮਹਿੰਗਾ ਸਮਾਰਟ ਫ਼ੋਨ ਮਿਲਿਆ ਤਾਂ ਉਹ ਮੋਬਾਇਲ ਲੈ ਕੇ ਕਾਫੀ ਦੇਰ ਇੱਧਰ ਉਧਰ ਪਤਾ ਕਰਦਾ ਰਿਹਾ ਪਰ ਜਦੋਂ ਮੋਬਾਇਲ 'ਤੇ ਅਸਲ ਮਾਲਕ ਦੀ ਕਾਲ ਆਈ ਤਾਂ ਇਹ ਮੋਬਾਇਲ ਸਹੀ ਸਲਾਮਤ ਉਸ ਮਾਲਕ ਨੂੰ ਦੇ ਦਿੱਤਾ |
ਪਿਛਲੀ ਖ਼ਬਰ ਵਿਸ਼ਾਲ ਅਲੌਕਿਕ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ ਅਗਲੀ ਖ਼ਬਰ ਮੇਜਰ ਸਿੰਘ ਮੁੱਲਾਂਪੁਰ ਨੂੰ ਜ਼ਿਲ੍ਹਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਲੱਗਣ 'ਤੇ ਕਾਂਗਰਸ ਹੋਵੇਗੀ ਮਜ਼ਬੂਤ-ਚਹਿਲ/ਸ਼ੇਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।