29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੀਂ ਯਾਤਰਾ ਵਿਚ ਖੀਰ ਦਾ ਲੰਗਰ ਲਗਾਇਆ

ਅਜੀਤ ਡੈਸਕ 23-11-2025
ਖੰਨਾ, 22 ਨਵੰਬਰ (ਹਰਜਿੰਦਰ ਸਿੰਘ ਲਾਲ)-ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਯਾਦ ਵਿਚ ਅਨੰਦਪੁਰ ਸਾਹਿਬ ਜਾ ਰਹੇ ਨਗਰ ਕੀਰਤਨ ਦੇ ਸਵਾਗਤ ਵਿਚ ਖੱਤਰੀ ਚੇਤਨਾ ਮੰਚ ਚੈਰੀਟੇਬਲ ਟਰੱਸਟ ਨੇ ਖੀਰ ਦਾ ਲੰਗਰ ਲਾਇਆ | ਇਸ ਮੌਕੇ ਪ੍ਰਧਾਨ ਐਸ. ਕੇ. ਭੱਲਾ, ਸਰਪ੍ਰਸਤ ਰਣਬੀਰ ਖੰਨਾ, ਰਾਜਿੰਦਰ ਪੁਰੀ, ਮੁੱਖ ਸਕੱਤਰ ਸੀ. ਏ. ਕਪਿਲ ਦੇਵ, ਮਾਤਾ ਕੌਸ਼ਲਿਆ ਸੇਵਾ ਕੇਂਦਰ ਦੇ ਸਕੱਤਰ ਗੁਰਦੀਪ ਕੁਮਾਰ ਪੁਰੀ, ਖ਼ਜ਼ਾਨਚੀ ਹਰੀਸ਼ ਵਡੇਰਾ, ਮਨੋਹਰ ਲਾਲ ਬੱਤਾ, ਹੰਸ ਰਾਜ ਬਿਰਾਨੀ, ਰਾਜ ਕੁਮਾਰ ਮੈਨਰੋ, ਐਡ. ਰਾਕੇਸ਼ ਸ਼ਾਹੀ, ਮੁਕੇਸ਼ ਸਿੰਘੀ, ਗੁਰਜੀਤ ਸਿੰਘ, ਸੁਰਜੀਤ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਉਮੀਦ ਹੈ ਭਾਰਤ 'ਚ ਵੀ ਅਜਿਹਾ ਵੇਖਣ ਨੂੰ ਮਿਲੇਗਾ-ਥਰੂਰ ਅਗਲੀ ਖ਼ਬਰ ਪਿੰਡ ਗਿੱਦੜੀ ਦੀ ਵਿਕਾਸ ਕਾਰਜਾਂ ਨਾਲ ਨੁਹਾਰ ਬਦਲੀ ਜਾਵੇਗੀ-ਸਰਪੰਚ ਲੱਖਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।