ਸ਼ਹਿਣਾ, 17 ਜੂਨ (ਸੁਰੇਸ਼ ਗੋਗੀ)-ਪਿੰਡ ਜੰਡਸਰ ਦੇ ਸਮਾਜ ਸੇਵੀ ਆਗੂ ਜਗਦੇਵ ਸਿੰਘ ਕੌਰਾ ਨੰਬਰਦਾਰ ਦੇ ਨੌਜਵਾਨ ਪੱੁਤਰ ਗੁਰਪ੍ਰੀਤ ਸਿੰਘ ਮਾਨ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਭਾਈ ਮਨਦੀਪ ਸਿੰਘ ਮੁਰੀਦ ਦੇ ਕੀਰਤਨੀ ਜਥਾ ਹੋਰਨਾਂ ਤੋਂ ਇਲਾਵਾ ਵਿਧਾਇਕ ਲਾਭ ਸਿੰਘ ਉੱਗੋਕੇ, ਬੀਬੀ ਸੁਰਿੰਦਰ ਕੌਰ ਬਾਲੀਆ, ਐਡਵੋਕੇਟ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ, ਐਡਵੋਕੇਟ ਗੁਰਤਾਜ ਸਿੰਘ ਸੰਧੂ, ਬਾਬਾ ਬੂਟਾ ਸਿੰਘ ਤਾਜੋਕੇ, ਚੇਅਰਮੈਨ ਰਣਦੀਪ ਸਿੰਘ ਢਿੱਲਵਾਂ, ਚੇਅਰਮੈਨ ਗੁਰਪ੍ਰੀਤ ਸਿੰਘ ਮਾਨ, ਜ਼ੈਲਦਾਰ ਬੀਰਇੰਦਰ ਸਿੰਘ, ਗੁਰਵੀਰ ਸਿੰਘ ਮੌੜ, ਅਮਨਦੀਪ ਸਿੰਘ ਸਾਹੋਕੇ, ਸੁਖਵਿੰਦਰ ਸਿੰਘ ਧਾਲੀਵਾਲ, ਪਰਮਜੀਤ ਸਿੰਘ ਮਾਨ ਸਾਬਕਾ ਚੇਅਰਮੈਨ, ਚੇਅਰਮੈਨ ਪਰਮਜੀਤ ਸਿੰਘ ਮੌੜ, ਗੁਰਜੰਟ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਦਰਸ਼ਨ ਸਿੰਘ ਸਾਹੋਕੇ, ਕੇ.ਪੀ. ਢਿੱਲੋਂ, ਸੁਰਜੀਤ ਸਿੰਘ ਸੀਤਾ ਸਾਬਕਾ ਸਰਪੰਚ, ਰਾਜਵਿੰਦਰ ਸਿੰਘ ਸੀਤਲ, ਹਰਭਗਵਾਨ ਸਿੰਘ ਸੈਕਟਰੀ, ਚਮਕੌਰ ਸਿੰਘ ਪੈਲੇਸ ਵਾਲੇ, ਗੁਰਪ੍ਰੀਤ ਸਿੰਘ ਜੋਧਪੁਰ, ਰਾਮ ਸਿੰਘ ਸ਼ਹਿਣਾ, ਬਲਵਿੰਦਰ ਸਿੰਘ ਜੋਧਪੁਰ, ਅੰਤਰ ਸਿੰਘ ਜੰਡਸਰ, ਪਾਲ ਸਿੰਘ ਬੱਲੋਕੇ, ਸਾਧੂ ਸਿੰਘ ਥਾਣੇਦਾਰ, ਠੇਕੇਦਾਰ ਅਜੈਬ ਸਿੰਘ, ਸਰਪੰਚ ਹਰਚਰਨ ਸਿੰਘ ਮਾਨ, ਭਗਵਾਨ ਸਿੰਘ ਭਾਨਾ ਮੌੜ, ਗੁਰਤੇਜ ਸਿੰਘ ਨੈਣੇਵਾਲ, ਧਰਮਪਾਲ ਸ਼ਰਮਾ ਤਪਾ ਮੰਡੀ, ਸਰਪੰਚ ਗੁਰਸੇਵਕ ਸਿੰਘ ਨੈਣੇਵਾਲ, ਗਿਆਨ ਚੰਦ ਸ਼ਰਮਾ, ਮਹਿੰਦਰਪਾਲ ਸਿੰਘ ਭੋਲਾ ਸਾਬਕਾ ਸਰਪੰਚ, ਬਲਵੀਰ ਸਿੰਘ, ਸਰਪੰਚ ਮਲਕੀਤ ਸਿੰਘ ਮੌੜ ਨਾਭਾ, ਸਰਪੰਚ ਬਲਜੀਤ ਸਿੰਘ ਗਿੱਲ ਪੱਤੀ, ਰਘੁਵੀਰ ਸਿੰਘ, ਹਰੀ ਰਾਮ, ਕਿ੍ਸ਼ਨ ਕੁਮਾਰ, ਸ਼ਲਿੰਦਰ ਸਿੰਘ ਬਗੀ, ਸਰਪੰਚ ਜਿੰਦਰਪਾਲ ਸ਼ਰਮਾ ਧਰਮਪੁਰਾ, ਨਿਰਭੈ ਸਿੰਘ ਸੈਕਟਰੀ, ਬਲਬਹਾਦਰ ਸਿੰਘ, ਬਲਜੀਤ ਸਿੰਘ ਧਿੰਗੜ ਸਾਬਕਾ ਸਰਪੰਚ ਆਦਿ ਆਗੂਆਂ ਨੇ ਵੀ ਹਾਜ਼ਰੀ ਲਵਾਈ | ਇਸ ਮੌਕੇ ਨੰਬਰਦਾਰ ਪਰਿਵਾਰ ਵਲੋਂ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਵੱਖ-ਵੱਖ ਧਾਰਮਿਕ ਸੰਸਥਾਵਾਂ ਨੂੰ ਰਾਸ਼ੀ ਦਾਨ ਕੀਤੀ |