29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਪਗੜੀ ਦੀ ਰਸਮ ਨਿਭਾਈ <br/>

ਅਜੀਤ ਡੈਸਕ 19-06-2025
ਧੂਰੀ, 18 ਜੂਨ (ਸੁਖਵੰਤ ਸਿੰਘ ਭੁੱਲਰ) - ਨੰਬਰਦਾਰ ਯੂਨੀਅਨ 643 ਤਹਿਸੀਲ ਧੂਰੀ ਦੇ ਆਗੂਆਂ ਤੇ ਅਹੁਦੇਦਾਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਸਵ. ਕੁਲਦੀਪ ਸਿੰਘ ਬੇਲੇਵਾਲ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੇਲੇਵਾਲ ਦੀ ਅੰਤਿਮ ਅਰਦਾਸ ਸਮੇਂ ਅਹੁਦੇਦਾਰਾਂ ਮੈਂਬਰਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਇਸ ਮੌਕੇ ਨੰਬਰਦਾਰ ਯੂਨੀਅਨ ਵਲੋਂ ਕੁਲਦੀਪ ਸਿੰਘ ਬੇਲੇ ਵਾਲ ਦੇ ਬੇਟੇ ਅੰਮਿ੍ਤਪਾਲ ਸਿੰਘ ਨੂੰ ਪਗੜੀ ਦੀ ਰਸਮ ਨਿਭਾਈ ਗਈ, ਜਿਸ ਵਿਚ ਪੰਜਾਬ ਨੰਬਰਦਾਰ ਯੂਨੀਅਨ 643 ਤੇ ਸੁਰਜੀਤ ਸਿੰਘ ਨਨਹੇੜਾ ਕਾਰਜਕਾਰੀ ਪ੍ਰਧਾਨ ਪੰਜਾਬ, ਗੁਰਦਰਸ਼ਨ ਸਿੰਘ ਗਲੋਲੀ, ਤਹਿਸੀਲ ਧੂਰੀ ਦੇ ਪ੍ਰਧਾਨ ਕੇਸਰ ਸਿੰਘ ਜੱਖਲਾ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਈਸੜਾ, ਕੰਵਲਜੀਤ ਕੌਰ ਅÏਲਖ, ਭਲਵਾਨ ਜੋਗਿੰਦਰ ਸਿੰਘ ਪਲਾਸੌਰ, ਬਲਦੇਵ ਸਿੰਘ ਬੁਗਰਾ ,ਵੀਰਇਦਰ ਸਿੰਘ ਭੁੱਲਰਹੇੜੀ ਦਰਬਾਰਾ ਸਿੰਘ ਕਾਂਝਲਾ, ਜਸਪਾਲ ਸਿੰਘ ਕਾਂਝਲਾ, ਮਾਸਟਰ ਜਗਤਾਰ ਸਿੰਘ ਹਸਨਪੁਰ ਖ਼ਜ਼ਾਨਚੀ, ਕਰਨੈਲ ਸਿੰਘ ਹਰਚੰਦਪੁਰ, ਨਿਰਮਲ ਸਿੰਘ ਬੇਨੜਾ, ਸੈਕਟਰੀ ਸੁਖਦੇਵ ਸਿੰਘ ਜਹਾਂਗੀਰ, ਪਰਮਜੀਤ ਸਿੰਘ ਸ਼ੇਰਪੁਰ ਸੋਢੀਆਂ, ਹਰਵਿੰਦਰ ਸਿੰਘ ਕਾਂਝਲਾ ਪੰਜਾਬ ਪੱਧਰੀ ਆਗੂਆਂ ਮੈਂਬਰ ਅਤੇ ਜ਼ਿਲ੍ਹਾ ਮੈਂਬਰਾਂ ਵਲੋਂ ਸਮੂਹ ਨੰਬਰਦਾਰ ਯੂਨੀਅਨ ਤਹਿਸੀਲ ਧੂਰੀ ਵਲੋਂ ਇਸ ਪਗੜੀ ਦੀ ਰਸਮ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |

ਪਿਛਲੀ ਖ਼ਬਰ ਵਿੱਤ ਮੰਤਰੀ ਦੇ ਓ.ਐਸ.ਡੀ. ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਸੰਤ ਕਲੇਰਾਂ ਵਲੋਂ ਲੋਕ ਭਲਾਈ ਦੇ ਅਹਿਮ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।