26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸ਼ਹਿਣਾ ਪੰਚਾਇਤ ਨੇ ਫੌਗਿੰਗ ਮਸ਼ੀਨ ਨਾਲ ਕੀਤਾ ਛਿੜਕਾਅ <br/>

ਅਜੀਤ ਡੈਸਕ 22-09-2025
ਸ਼ਹਿਣਾ, 21 ਸਤੰਬਰ (ਸੁਰੇਸ਼ ਗੋਗੀ)-ਗ੍ਰਾਮ ਪੰਚਾਇਤ ਸ਼ਹਿਣਾ ਵਲੋਂ ਬਲਾਕ ਦਫ਼ਤਰ ਵਲੋਂ ਮਿਲੀ ਫੌਗਿੰਗ ਮਸ਼ੀਨ ਨਾਲ ਸ਼ਹਿਣਾ ਦੀਆਂ ਗਲੀਆਂ ਵਿਚ ਛਿੜਕਾਅ ਕੀਤਾ ਗਿਆ | ਸਰਪੰਚ ਨਾਜਮ ਸਿੰਘ ਫ਼ੌਜੀ ਨੇ ਕਿਹਾ ਕਿ ਸ਼ਹਿਣਾ ਪਿੰਡ ਵੱਡਾ ਹੋਣ ਕਰ ਕੇ ਇਸ ਮਸ਼ੀਨ ਦੀ ਵਰਤੋਂ ਹਰ ਵਾਰਡ ਮੈਂਬਰ ਨੂੰ ਕਰਨ ਲਈ ਜ਼ੰੁਮੇਵਾਰੀ ਸੌਂਪੀ ਗਈ ਹੈ | ਇਸ ਸਮੇਂ ਡਾ: ਮਨਪ੍ਰੀਤ ਸਿੰਘ ਪੀਤਾ, ਗੁਰਪ੍ਰੀਤ ਸਿੰਘ ਗੁਰਾ, ਰੂਪਾ ਸਿੰਘ, ਗੁਰਮੱੁਖ ਸਿੰਘ ਆਦਿ ਵੀ ਹਾਜ਼ਰ ਸਨ | ਜਗਰਾਜ ਸਿੰਘ ਬੀ.ਡੀ.ਪੀ.ਓ ਸ਼ਹਿਣਾ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਬਲਾਕ ਨੂੰ ਚਾਰ ਫੌਗਿੰਗ ਮਸ਼ੀਨਾਂ ਦਿੱਤੀਆਂ ਗਈਆਂ ਹਨ | ਜੋ ਵੱਖ-ਵੱਖ ਪੰਚਾਇਤਾਂ ਨੂੰ ਵੰਡ ਦਿੱਤੀਆਂ ਗਈਆਂ ਹਨ |

ਪਿਛਲੀ ਖ਼ਬਰ ਸ਼ਹਿਣਾ ਵਿਖੇ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ <br/> ਅਗਲੀ ਖ਼ਬਰ ਕਾਂਗਰਸੀ ਆਗੂ ਜੰਗ ਸਿੰਘ ਮਹਿਤਾ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।