24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਗੰਭੀਰ ਤੇ ਗਿੱਲ ਦਾ ਫ਼ੈਸਲਾ ਪਿਆ ਭਾਰੀ

ਅਜੀਤ ਡੈਸਕ 24-10-2025

ਮੰਨਿਆ ਜਾ ਰਿਹਾ ਹੈ ਕਿ ਮੈਚ 'ਚ ਭਾਰਤ ਦੀ ਹਾਰ ਦਾ ਕਾਰਨ ਭਾਰਤੀ ਟੀਮ ਦੇ ਕੋਚ ਗੌਤਮ ਗੰਭੀਰ ਤੇ ਕਪਤਾਨ ਸ਼ੁਭਮਨ ਗਿੱਲ ਦਾ ਇਕ ਫ਼ੈਸਲਾ ਰਿਹਾ | ਦਰਅਸਲ, ਕੁਲਦੀਪ ਯਾਦਵ ਨੂੰ ਇਸ ਮੈਚ 'ਚ ਪਲੇਇੰਗ ਇਲੈਵਨ 'ਚ ਸ਼ਾਮਲ ਨਾ ਕਰਨ ਦਾ ਫੈਸਲਾ ਟੀਮ ਇੰਡੀਆ ਲਈ ਮਹਿੰਗਾ ਸਾਬਤ ਹੋਇਆ | ਪਰਥ ਤੋਂ ਸਪਿਨਰ ਨੂੰ ਬਾਹਰ ਕਰਨ ਦੇ ਫੈਸਲੇ ਤੋਂ ਹਰ ਕੋਈ ਹੈਰਾਨ ਸੀ ਤੇ ਉਮੀਦ ਸੀ ਕਿ ਕੁਲਦੀਪ ਐਡੀਲੇਡ 'ਚ ਪਲੇਇੰਗ ਇਲੈਵਨ 'ਚ ਵਾਪਸ ਆਵੇਗਾ, ਪਰ ਉੱਥੇ ਵੀ ਉਸਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਨਹੀਂ ਕੀਤਾ ਗਿਆ | ਜਿਸ ਤਰ੍ਹਾਂ ਐਡਮ ਜ਼ਾਂਪਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਉਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕੁਲਦੀਪ ਯਾਦਵ ਨੂੰ ਇਸ ਪਿੱਚ 'ਤੇ ਸਮਰਥਨ ਮਿਲਦਾ ਅਤੇ ਉਹ ਆਪਣਾ ਸਪਿਨ ਜਾਦੂ ਫੈਲਾ ਸਕਦੇ ਸਨ |

ਪਿਛਲੀ ਖ਼ਬਰ ਅਮਰੀਕਾ ਵਲੋਂ ਰੂਸ ਦੀਆਂ 2 ਵੱਡੀਆਂ ਤੇਲ ਕੰਪਨੀਆਂ 'ਤੇ ਪਾਬੰਦੀ <br/> ਅਗਲੀ ਖ਼ਬਰ ਗਗਨਯਾਨ ਮਿਸ਼ਨ 90 ਫ਼ੀਸਦੀ ਪੂਰਾ-ਇਸਰੋ ਮੁਖੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।