16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਿਲ ਗੇਟਸ ਭਾਰਤੀ ਟੀ.ਵੀ. ਲੜੀਵਾਰ 'ਚ ਆਉਣਗੇ ਨਜ਼ਰ

ਅਜੀਤ ਡੈਸਕ 23-10-2025

ਨਵੀਂ ਦਿੱਲੀ, 22 ਅਕਤੂਬਰ (ਪੀ.ਟੀ.ਆਈ.)-ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਟੀ.ਵੀ. ਲੜੀਵਾਰ 'ਕਿਉਂਕਿ ਸਾਸ ਭੀ ਕਭੀ ਬਹੂ ਥੀ 2' 'ਚ ਰਾਂਹੀ ਭਾਰਤੀ ਟੈਲੀਵਿਜ਼ਨ 'ਤੇ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹਨ। ਮੁੱਖ ਸਟਾਰ ਸਮ੍ਰਿਤੀ ਈਰਾਨੀ ਨੇ ਪੁਸ਼ਟੀ ਕੀਤੀ ਤੇ ਇਸਨੂੰ ਇਕ 'ਇਤਿਹਾਸਕ ਪਲ' ਦੱਸਿਆ। ਸਟਾਰ ਪਲੱਸ ਪ੍ਰੋਗਰਾਮ ਦੇ ਨਵੇਂ ਰਿਲੀਜ਼ ਹੋਏ ਪ੍ਰੋਮੋ 'ਚ ਈਰਾਨੀ ਦੀ ਤੁਲਸੀ ਵਿਰਾਨੀ ਨੂੰ ਵੀਡੀਓ ਕਾਲ 'ਤੇ ਕਿਸੇ ਨਾਲ ਗੱਲ ਕਰਦੇ ਹੋਏ ਦਿਖਾਇਆ ਗਿਆ ਹੈ। ਉਹ ਮਹਿਮਾਨ ਦਾ ਸਵਾਗਤ ਆਪਣੇ ਟ੍ਰੇਡਮਾਰਕ 'ਜੈ ਸ਼੍ਰੀ ਕ੍ਰਿਸ਼ਨਾ' ਨਾਲ ਕਰਦੀ ਹੈ, ਜਿਸਦਾ ਜਵਾਬ ਦੂਜੇ ਸਿਰੇ 'ਤੇ ਕਾਲ ਕਰਨ ਵਾਲੇ ਦੁਆਰਾ ਦਿੱਤਾ ਜਾਂਦਾ ਹੈ।

ਪਿਛਲੀ ਖ਼ਬਰ ਸੜਕ ਹਾਦਸੇ 'ਚ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ <br/> ਅਗਲੀ ਖ਼ਬਰ ਪਟਾਕੇ ਤੇ ਉੱਚੀ ਆਵਾਜ਼ 'ਚ ਗਾਣੇ ਚਲਾਉਣ ਨੂੰ ਲੈ ਕੇ ਹੋਈ ਲੜਾਈ ਦੌਰਾਨ ਚੱਲੀ ਗੋਲੀ 'ਚ ਔਰਤ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।