ਸਪੇਸਐਕਸ ਨੇ ਰਚਿਆ ਇਤਿਹਾਸ ਸਟਾਰਸ਼ਿਪ ਪੁਲਾੜ ਯਾਨ ਨੂੰ ਹਵਾ ’ਚ ਹੀ ਫੜਿਆ
ਵਾਸ਼ਿੰਗਟਨ, 15 ਨਵੰਬਰ (ਏਜੰਸੀ)-ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਪੁਲਾੜ ਦੀ ਦੁਨੀਆ ’ਚ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਕੰਪਨੀ ਦਾ ਸਟਾਰਸ਼ਿਪ ਪੁਲਾੜ ਯਾਨ ਪੁਲਾੜ ’ਚ ਚੱਕਰ ਲਗਾਉਣ ਤੋਂ ਬਾਅਦ ਧਰਤੀ ’ਤੇ ਵਾਪਸ ਆਇਆ।
ਰੋਬੋਟਿਕ ਬਾਹਾਂ ਵਲੋਂ ਫੜਿਆ ਰਾਕੇਟ।
16-11-2026