19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਅਦਾਕਾਰਾ ਨੋਰਾ ਫਤੇਹੀ ਕਾਰ ਹਾਦਸੇ ਦੀ ਸ਼ਿਕਾਰ <br/>

ਅਜੀਤ ਡੈਸਕ 22-12-2025

ਮੁੰਬਈ, 21 ਦਸੰਬਰ (ਪੀ. ਟੀ. ਆਈ.)-ਪੱਛਮੀ ਉਪਨਗਰ 'ਚ ਇਕ ਕਾਰ ਦੇ ਉਸਦੀ ਗੱਡੀ ਨਾਲ ਟਕਰਾਉਣ ਕਾਰਨ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਮਾਮੂਲੀ ਸੱਟ ਲੱਗੀ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਵਿਨੈ ਸਕਪਾਲ (27) ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸਦੀ ਕਾਰ ਨੇ ਸ਼ੁੱਕਰਵਾਰ ਦੁਪਹਿਰ ਨੂੰ ਉਪਨਗਰੀ ਅੰਬੋਲੀ ਦੇ ਲਿੰਕ ਰੋਡ 'ਤੇ ਅਦਾਕਾਰਾ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ | ਉਨ੍ਹਾਂ ਕਿਹਾ ਕਿ ਹਾਦਸੇ ਸਮੇਂ ਉਸ 'ਤੇ ਸ਼ਰਾਬ ਦੇ ਨਸ਼ੇ 'ਚ ਹੋਣ ਦਾ ਸ਼ੱਕ ਸੀ | ਫਤੇਹੀ ਇਕ ਨਿਰਧਾਰਤ ਪੇਸ਼ਕਾਰੀ ਲਈ ਸਨਬਰਨ ਸੰਗੀਤ ਉਤਸਵ 'ਚ ਜਾ ਰਹੀ ਸੀ | ਸੂਤਰਾਂ ਨੇ ਦੱਸਿਆ ਕਿ ਡਾਕਟਰੀ ਜਾਂਚ ਤੋਂ ਬਾਅਦ, ਉਹ ਦੱਖਣੀ ਮੁੰਬਈ 'ਚ ਤਿਉਹਾਰ 'ਚ ਸ਼ਾਮਿਲ ਹੋਈ |

ਪਿਛਲੀ ਖ਼ਬਰ ਦੱਖਣੀ ਅਫ਼ਰੀਕਾ ਵਿਖੇ ਗੋਲੀਬਾਰੀ 'ਚ 9 ਮੌਤਾਂ, 10 ਜ਼ਖ਼ਮੀ ਅਗਲੀ ਖ਼ਬਰ ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ 'ਏ.ਐਫ.ਸੀ. ਨੇਸ਼ਨਜ਼' ਲੀਗ ਕਰੇਗਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।