ਸਾਹਿਤ ਅਕਾਦਮੀ ਦੁਆਰਾ ਵਿਦਿਆ ਨਿਵਾਸ ਮਿਸ਼ਰਾ ਜਨਮ ਸ਼ਤਾਬਦੀ ਮੌਕੇ ਆਯੋਜਿਤ ਦੋ ਰੋਜ਼ਾ ਸੈਮੀਨਾਰ ਸਮਾਪਤ
ਅਜੀਤ ਡੈਸਕ
21-06-2025
ਰਾਮਦੇਵ ਸ਼ੁਕਲਾ ਦੀ ਪ੍ਰਧਾਨਗੀ ਹੇਠ ਅੰਤਿਮ ਸੈਸ਼ਨ ਹੋਇਆ ਜਿਸ ਵਿਚ ਵਿਦਿਆ ਨਿਵਾਸ ਮਿਸ਼ਰਾ ਦੇ ਲੋਕ ਸੱਭਿਆਚਾਰ ਅਤੇ ਆਲੋਚਨਾ ਸਾਹਿਤ 'ਤੇ ਸੁਰਿੰਦਰ ਦੁਬੇ, ਕ੍ਰਿਸ਼ਨ ਕੁਮਾਰ ਸਿੰਘ, ਵਿਦਿਆ ਬਿੰਦੂ ਸਿੰਘ ਅਤੇ ਅਨੁਰਾਧਾ ਗੁਪਤਾ ਨੇ ਆਪਣੇ-ਆਪਣੇ ਪੇਪਰ ਪੇਸ਼ ਕੀਤੇ |