ਦਲਿਤ ਸਮਾਜ ਦੀ ਇੱਜ਼ਤ 'ਤੇ ਹਮਲਾ • ਆਦਿ ਧਰਮ ਮਿਸ਼ਨ, ਦਿੱਲੀ ਯੂਨਿਟ ਵਲੋਂ ਸਖ਼ਤ ਨਿੰਦਾ <br/>
ਅਜੀਤ ਡੈਸਕ
06-11-2025
ਉਨ੍ਹਾਂ ਕਿਹਾ ਕਿ ਬੂਟਾ ਸਿੰਘ 8 ਵਾਰ ਸੰਸਦ ਮੈਂਬਰ, ਬਿਹਾਰ ਦੇ ਰਾਜਪਾਲ ਤੇ ਐਸ. ਸੀ./ਐਸ. ਟੀ. ਕਮਿਸ਼ਨ ਦੇ ਚੇਅਰਮੈਨ ਵੀ ਸਨ | ਉਨ੍ਹਾਂ ਦੇ ਸਮਾਜ ਨੂੰ ਨਿਸ਼ਾਨਾ ਬਣਾਉਣਾ ਅਸਵੀਕਾਰਯੋਗ ਹੈ | ਅੰਤ ਵਿਚ ਉਨ੍ਹਾਂ ਦਲਿਤ ਸਮਾਜ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਸਮਾਜ ਦੇ ਸਭ ਵਰਗਾਂ ਨੂੰ ਇਕੱਠੇ ਹੋ ਕੇ ਇਸ ਭੇਦਭਾਵਪੂਰਨ ਸੋਚ ਦਾ ਵਿਰੋਧ ਕਰਨ ਦੀ ਅਪੀਲ ਕਰਦੇ ਹਾਂ