ਦਿੱਲੀ ਵਿਚ 'ਲੋਹ ਪੁਰਸ਼' ਨਾਟਕ ਦਾ ਸ਼ਾਨਦਾਰ ਪ੍ਰੀਮੀਅਰ ਸ਼ੋਅ ਆਯੋਜਿਤ <br/>
ਅਜੀਤ ਡੈਸਕ
06-11-2025
ਪ੍ਰੋਗਰਾਮ ਦੇ ਅੰਤ ਵਿਚ ਸ੍ਰੀ ਦੱਖਣੀ ਦਿੱਲੀ ਗੁਜਰਾਤੀ ਮੰਡਲ ਦੇ ਜਨਰਲ ਸਕੱਤਰ ਵਿਜੇ ਪੰਚਾਲ ਨੇ ਧੰਨਵਾਦ ਮਤਾ ਪੇਸ਼ ਕੀਤਾ | ਉਨ੍ਹਾਂ ਨੇ ਆਯੋਜਨ ਵਿਚ ਸਹਿਯੋਗ ਦੇਣ ਵਾਲੇ ਸਾਰੇ ਸੰਗਠਨਾਂ, ਕਲਾਕਾਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਸਫ਼ਲ ਆਯੋਜਨ ਨੇ ਦਿੱਲੀ ਦੇ ਗੁਜਰਾਤੀ ਭਾਈਚਾਰੇ ਵਿਚ ਖੁਸ਼ੀ ਲਿਆਂਦੀ ਹੈ | ਨਾਟਕ 'ਲੋਹ ਪੁਰਸ਼' ਨੂੰ ਯੂਟਿਊਬ ਚੈਨਲ 'ਤੇ ਵੀ ਦੇਖਿਆ ਜਾ ਸਕਦਾ ਹੈ |