20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

27 ਤੋਂ 29 ਤੱਕ ਬੰਦ ਰਹਿਣਗੀਆਂ ਮੋਬਾਈਲ ਦੀਆਂ ਦੁਕਾਨਾਂ <br/>

ਅਜੀਤ ਡੈਸਕ 16-06-2025
ਜਲੰਧਰ, 15 ਜੂਨ (ਸ਼ਿਵ)-ਮੋਬਾਈਲ ਐਸੋਸੀਏਸ਼ਨ ਡਾਲਫਿਨ ਮਾਰਕੀਟ ਦੇ ਆਗੂਆਂ ਮੈਂਬਰਾਂ ਜਿੰਮੀ, ਪ੍ਰਭ ਸਿਮਰਨ, ਵਿਸੂ, ਅਭੀ ਸੂਰਜ, ਸਾਵਣ, ਜੋਤ, ਮਿੱਕੀ ਤੇ ਵਿਵੇਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਕਰਕੇ ਫ਼ੈਸਲਾ ਕੀਤਾ ਗਿਆ ਕਿ ਗਰਮੀਆਂ ਕਰਕੇ 27 ਤੋਂ ਲੈ ਕੇ 29 ਜੂਨ ਤੱਕ ਮੋਬਾਈਲ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ |

ਪਿਛਲੀ ਖ਼ਬਰ ਪੰਜਾਬ ਸਬ ਜੂਨੀਅਰ ਮਹਿਲਾ ਹਾਕੀ ਟੀਮ ਦੇ ਚੋਣ ਟਰਾਇਲ ਸਮਾਪਤ <br/> ਅਗਲੀ ਖ਼ਬਰ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਚੌਕਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।