ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਚੱਲ ਰਹੇ ਸਮਾਗਮ ਸਮਾਪਤ <br/>
ਸਮਾਗਮ ਦੌਰਾਨ ਪਿ੍ਤਪਾਲ ਸਿੰਘ ਰਾਜੂ ਚਾਵਲਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਗੁਰਕਿਰਪਾਲ ਸਿੰਘ ਨਾਲ ਹਨ ਦਵਿੰਦਰ ਸਿੰਘ ਰਹੇਜਾ, ਹਰਪ੍ਰੀਤ ਸਿੰਘ, ਗਿਆਨੀ ਗੁਰਮੀਤ ਸਿੰਘ | (ਸੱਜੇ) ਕਥਾਵਾਚਕ ਗਿਆਨੀ ਹਰਬਨ ਸਿੰਘ ਨੂੰ ਸਨਮਨਿਤ ਕਰਦੇ ਹੋਏ ਸੀਨੀ. ਮੀਤ ਪ੍ਰਧਾਨ ਕੁਲਵੰਤਬੀਰ ਸਿੰਘ | ਤਸਵੀਰਾਂ - ਮੁਨੀਸ਼
<br/>
16-06-2025