ਹਿੰਦੂ ਮੰਦਰ ਐਕਟ ਲਾਗੂ ਕਰਵਾਉਣ ਸੰਬੰਧੀ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ <br/>
ਸ਼ਾਹਕੋਟ ਵਿਖੇ ਹਿੰਦੂ ਮੰਦਰ ਐਕਟ ਲਾਗੂ ਕਰਵਾਉਣ ਸੰਬੰਧੀ ਸੰਯੋਜਕ ਰਾਹੁਲ ਪੰਡਿਤ ਦੀ ਅਗਵਾਈ 'ਚ ਤਹਿਸੀਲ ਸਹਾਇਕ ਪੂਰਨ ਚੰਦ ਨੂੰ ਮੰਗ ਪੱਤਰ ਸੌਂਪਦੇ ਵੱਖ-ਵੱਖ ਸੰਸਥਾਵਾਂ ਦੇ ਆਗੂ ਤੇ ਹੋਰ | ਤਸਵੀਰ- ਸੁਖਦੀਪ ਸਿੰਘ
<br/>
16-06-2025