04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਇਮਾਰਤ ਦੀ ਉਸਾਰੀ ਨੂੰ ਲੈ ਕੇ ਲੋਕਪਾਲ ਵਲੋਂ ਨਿਗਮ ਅਫ਼ਸਰ ਤਲਬ

ਅਜੀਤ ਡੈਸਕ 17-06-2025
ਜਲੰਧਰ, 16 ਜੂਨ (ਸ਼ਿਵ)-ਸੈਂਟਰਲ ਟਾਊਨ ਵਿਖੇ ਐੱਸ. ਕੇ. ਟਰੇਡਰ ਤੇ ਐੱਸ. ਐੱਸ. ਕੇ. ਇੰਟਰਪ੍ਰਾਈਜ਼ਿਜ਼ ਵਲੋਂ ਜੋ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਉਸ ਦੇ ਸੰਬੰਧ ਵਿਚ ਮੁਨੀਸ਼ ਗੁਪਤਾ ਵਾਸੀ ਸੈਂਟਰਲ ਟਾਊਨ ਜਲੰਧਰ ਵਲੋਂ ਲੋਕਪਾਲ ਚੰਡੀਗੜ੍ਹ ਵਿਖੇ ਇਸ ਕੰਮ ਸੰਬੰਧੀ ਏ. ਟੀ. ਪੀ. ਸੁਖਪ੍ਰੀਤ ਕÏਰ ਤੇ ਬਿਲਡਿੰਗ ਇੰਸਪੈਕਟਰ ਹਰਮਿੰਦਰ ਮੱਕੜ ਦੀ ਸ਼ਿਕਾਇਤ ਕੀਤੀ ਗਈ ਸੀ¢ ਮੁਨੀਸ਼ ਗੁਪਤਾ ਨੇ ਕਿਹਾ ਕਿ ਇਸ ਬਿਲਡਿੰਗ ਦੇ ਨਿਰਮਾਣ ਨਾਲ ਉਨ੍ਹਾਂ ਦੇ ਘਰ ਨੂੰ ਕਾਫੀ ਨੁਕਸਾਨ ਹੋਇਆ ਹੈ¢ ਇਸ ਦੇ ਸੰਬੰਧੀ ਲੋਕਪਾਲ ਵਲੋਂ ਕੇਸ ਨੰਬਰ 93/2025 ਦੇ ਤਹਿਤ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੂੰ 12 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ |

ਪਿਛਲੀ ਖ਼ਬਰ ਸ਼ਿਕਾਇਤ ਲੈ ਕੇ ਥਾਣੇ ਪਹੁੰਚੀਆਂ 2 ਧਿਰਾਂ ਆਪਸ 'ਚ ਉਲਝੀਆਂ ਅਗਲੀ ਖ਼ਬਰ ਭੇਦਭਰੀ ਹਾਲਤ 'ਚ ਮਿਲੀ ਰਾਜ ਮਿਸਤਰੀ ਦੀ ਲਾਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।