'ਆਪ' ਉਮੀਦਵਾਰ ਸੰਜੀਵ ਅਰੋੜਾ ਲੁਧਿਆਣਾ ਤੋਂ ਸ਼ਾਨ ਨਾਲ ਜਿੱਤਣਗੇ- ਡਾਇਰੈਕਟਰ ਰਣਜੀਤ ਕੌਰ <br/>
ਲੁਧਿਆਣਾ ਜ਼ਿਮਣੀ ਚੋਣ 'ਚ 'ਆਪ' ਉਮੀਦਵਾਰ ਸੰਜੀਵ ਕੁਮਾਰ ਅਰੋੜਾ ਦੇ ਹੱਕ 'ਚ ਆਖ਼ਰੀ ਦਿਨ ਚੋਣ ਪ੍ਰਚਾਰ ਕਰਦੇ ਡਾਇਰੈਕਟਰ ਇਨਫੋਟੈਕ ਬੀਬੀ ਰਣਜੀਤ ਕੌਰ ਕਾਕੜ ਕਲਾਂ, ਨਾਲ ਮਨਦੀਪ ਸਿੰਘ ਝੀਤਾ ਪੀ.ਏ., ਬਲਾਕ ਪ੍ਰਧਾਨ ਸੁੱਚਾ ਗਿੱਲ ਤੇ ਹੋਰ | ਤਸਵੀਰ- ਸੁਖਦੀਪ ਸਿੰਘ
<br/>
18-06-2025