18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬਾਬਾ ਖੇਤਰਪਾਲ ਦੇ ਸਲਾਨਾ ਮੇਲੇ ਸਬੰਧੀ ਮੀਟਿੰਗ <br/>

ਦਰਬਾਰ ਬਾਬਾ ਖੇਤਰਪਾਲ ਜੀ ਵੈਲਫੇਅਰ ਟਰੱਸਟ ਪਿੰਡ ਹੇਰਾਂ ਵਲੋਂ ਬਾਬਾ ਜੀ ਦੇ ਦਰਬਾਰ 'ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਸੇਵਾਦਾਰਾਂ ਨਾਲ ਮੁੱਖ ਸੇਵਾਦਾਰ ਸੰਤ ਬੇਦੀ ਰਾਮ ਜੀ ਮਹਾਰਾਜ ਤੇ ਹੋਰ | ਤਸਵੀਰ : ਗੁਰਵਿੰਦਰ ਸਿੰਘ <br/> 20-06-2025
ਨਕੋਦਰ, 19 ਜੂਨ (ਗੁਰਵਿੰਦਰ ਸਿੰਘ)-ਦਰਬਾਰ ਬਾਬਾ ਖੇਤਰਪਾਲ ਜੀ ਵੈਲਫੇਅਰ ਟਰੱਸਟ ਪਿੰਡ ਹੇਰਾਂ ਵਲੋਂ 23ਵੇਂ ਸਲਾਨਾ ਜੋੜ ਮੇਲੇ ਤੇ ਭਗਵਤੀ ਜਾਗਰਣ ਸਬੰਧੀ ਤਿਆਰੀਆਂ ਦੀ ਮੀਟਿੰਗ ਕੀਤੀ ਗਈ | ਮੁੱਖ ਸੇਵਾਦਾਰ ਸੰਤ ਬੇਦੀ ਰਾਮ ਜੀ ਮਹਾਰਾਜ (ਗੋਲਡ ਮੈਡਲਿਸਟ) ਦੀ ਅਗਵਾਈ 'ਚ ਹੋਈ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸਵਰਨ ਸਿੰਘ ਲਾਡੀ ਸ਼ੇਰਪੁਰ ਨੇ ਦੱਸਿਆ ਕਿ ਬਾਬਾ ਖੇਤਰਪਾਲ ਜੀ ਦਾ ਸਲਾਨਾ ਮੇਲਾ 12 ਜੁਲਾਈ 2025 ਨੂੰ ਮਨਾਇਆ ਜਾਵੇਗਾ | ਇਸ ਮੌਕੇ ਪੰਜਾਬ ਪ੍ਰਸਿੱਧ ਕਲਾਕਾਰ ਸਨੀ ਮਿੱਤਲ, ਰਣਜੀਤ ਮਾਨ, ਮਿੰਟੂ ਹੇਅਰ, ਸੁਰਿੰਦਰ ਭਗਤ, ਨੇਹਾ ਸਹੋਤਾ ਤੇ ਪ੍ਰਦੀਪ ਸਹੋਤਾ ਸਮੇਤ ਹੋਰ ਕਲਾਕਾਰ ਪਹੁੰਚ ਰਹੇ ਹਨ | ਤਿਆਰਿਆਂ ਦੀ ਮੀਟਿੰਗ ਮੌਕੇ ਬਾਬਾ ਜੀ ਦੇ ਦਰਬਾਰ 'ਤੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਆਯੋਜਨ ਵੀ ਕੀਤਾ ਗਿਆ |

ਪਿਛਲੀ ਖ਼ਬਰ ਕਾਮਰੇਡ ਬਲਵੀਰ ਸਿੰਘ ਗੋਗੀ ਤੇ ਅਜੈ ਮਹਿਰਾ ਗੋਲੂ ਦੀ ਯਾਦ 'ਚ ਕ੍ਰਿਕਟ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਇੰਗਲੈਂਡ ਦੀਆਂ ਸੰਗਤਾਂ ਨੇ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।