ਆਦਮਪੁਰ, 19 ਜੂਨ (ਹਰਪ੍ਰੀਤ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲਣ ਸਾਹਿਬ ਵਾਲਿਆਂ ਦੀ 74ਵੀਂ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਇਲਾਕੇ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਰੋਡ ਸਾਊਥ ਹਾਲ ਇੰਗਲੈਂਡ ਵਿਖੇ ਧਾਰਮਿਕ ਸਮਾਗਮ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ¢ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਚਾਹਲ ਅੰਤਰਰਾਸ਼ਟਰੀ ਅਥਲੈਟਿਕ ਯੂ.ਕੇ. ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਵਲੋਂ ਇਲਾਕੇ ਦੀਆਂ ਸੰਗਤਾਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਪਾਉਣ ਉਪਰੰਤ ਖੁੱਲੇ ਧਾਰਮਿਕ ਦੀਵਾਨ ਸਜਾਏ ਗਏ | ਉਨ੍ਹਾਂ ਦੱਸਿਆ ਕਿ ਦੇਸ਼ ਵਿਦੇਸ਼ਾਂ 'ਚ ਇਲਾਕੇ ਦੀਆਂ ਸੰਗਤਾਂ ਵਲੋਂ ਆਪਣੇ ਇਲਾਕੇ ਦੇ ਸੰਤ ਮਹਾਂਪੁਰਸ਼ਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਦੇ ਦਿਨ ਮਨਾਏ ਜਾਂਦੇ ਹਨ¢ ਇੰਗਲੈਂਡ ਵਿੱਚ ਮਨਾਏ ਗਏ ਸਮਾਗਮ ਮÏਕੇ ਨਰਿੰਦਰ ਕÏਰ ਖਹਿਰਾ, ਲੈਂਬਰ ਸਿੰਘ ਬੈਂਸ, ਕੁਲਦੀਪ ਕÏਰ ਬੈਂਸ, ਨਛੱਤਰ ਕÏਰ ਭੱਟੀ, ਕੁਲਵਿੰਦਰ ਕÏਰ, ਸ਼ਿੰਦਾ ਬੈਂਸ, ਬੋਬੀ ਬੈਂਸ, ਕੁਲਦੀਪ ਚਾਹਲ, ਮੇਜਰ ਸਿੰਘ ਭੱਠਲ, ਮਹਿੰਦਰ ਕÏਰ ਭੋਗਲ, ਪ੍ਰਗਟ ਸਿੰਘ, ਮਨਜੀਤ ਸਿੰਘ, ਆਸ਼ਵਨੀ, ਬਲਜਿੰਦਰ ਸਿੰਘ ਢੰਡਾ, ਦਰਸ਼ਨ ਕÏਰ, ਰਮਨਦੀਪ ਕÏਰ ਘੁੰਮਣ,ਨਿਸ਼ਾਨ ਸਿੰਘ, ਹੈਪੀ ਗਿੱਲ, ਸੁੱਖੀ, ਸੰਦੀਪ, ਰਿੰਕੂ, ਮਨਜੀਤ ਬੈਂਸ, ਕਿਰਨ, ਜੀਤ ਆਦਿ ਸੰਗਤਾਂ ਹਾਜ਼ਰ ਹੋਈਆਂ¢