03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰਕਾਰੀ ਪ੍ਰਾਇਮਰੀ ਸਕੂਲ ਬੁੰਡਾਲਾ ਕੁੜੀਆਂ ਵਿਖੇ ਦੀਵੇ ਸਜਾਉਣ ਸਬੰਧੀ ਪੋ੍ਰਗਰਾਮ ਕਰਵਾਇਆ

ਅਜੀਤ ਡੈਸਕ 19-10-2025
ਗੁਰਾਇਆ, 18 ਅਕਤੂਬਰ (ਬਲਵਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਬੁੰਡਾਲਾ ਕੁੜੀਆਂ ਬਲਾਕ ਗੁਰਾਇਆ-1 ਵਿਖੇ ਮਹੀਨਾ ਵਾਰ ਪੋ੍ਰਗਰਾਮ ਦੀਵੇ ਸਜਾਉਣ ਸਬੰਧੀ ਕਰਵਾਇਆ ਗਿਆ, ਜਿਸ ਵਿਚ ਸਕੂਲ ਅਧਿਆਪਕ ਸਕੂਲ ਇੰਚਾਰਜ ਪਿ੍ਤਪਾਲ ਕੌਰ, ਪੰਕਜ, ਸੀਮਾ, ਪ੍ਰਥਮ, ਸੋਨਾਲੀ (ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ) ਦੇ ਯਤਨਾਂ ਸਦਕਾ ਪ੍ਰੀ-ਪ੍ਰਾਇਮਰੀ ਜਮਾਤ ਦੇ ਬੱਚਿਆਂ ਲਈ ਮਹੀਨਾਵਾਰ ਪੋ੍ਰਗਰਾਮ ਕਰਵਾਇਆ | ਇਸ ਤੋਂ ਇਲਾਵਾ ਬੱਚਿਆਂ ਨੂੰ ਸਕੂਲ ਆਉਣ ਸਮੇਂ ਤਿਆਰ ਕਰਨ ਲਈ ਕਰਵਾਈਆਂ ਜਾ ਸਕਣ ਵਾਲੀਆਂ ਗਤੀਵਿਧੀਆਂ ਵਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ ਤੇ ਰੰਗ ਬਿਰੰਗੇ ਦੀਵੇ ਤਿਆਰ ਕੀਤੇ ਗਏ , ਦੱਸਿਆ ਕਿ ਸਿੱਖਿਆ ਵਿਭਾਗ ਦੀ ਹਦਾਇਤਾਂ ਮੁਤਾਬਿਕ ਹੀ ਪ੍ਰੀ-ਪ੍ਰਾਇਮਰੀ ਪੋ੍ਰਗਰਾਮ ਮਹੀਨਾਵਾਰ ਕਰਵਾਇਆ ਗਿਆ ਹੈ ਤਾਂ ਜੋ ਬੱਚਿਆਂ ਦੀਆਂ ਛੋਟੀਆਂ ਮਾਸਪੇਸ਼ੀਆਂ ਦਾ ਵਿਕਾਸ ਹੋ ਸਕੇ |

ਪਿਛਲੀ ਖ਼ਬਰ 69ਵੀਆਂ ਪੰਜਾਬ ਸਕੂਲ ਖੇਡਾਂ ਦੇ ਕੁਰਾਸ਼ ਅੰਡਰ 17 ਸਾਲ ਵਰਗ 'ਚੋਂ ਜਲੰਧਰ ਬਣਿਆ ਚੈਂਪੀਅਨ <br/> ਅਗਲੀ ਖ਼ਬਰ ਮਿਊਾਸੀਪਲ ਪੈਨਸ਼ਨਰ ਵੈੱਲਫੇਅਰ ਯੂਨੀਅਨ ਵਲੋਂ ਮੁੱਖ ਮੰਤਰੀ ਰਾਹਤ ਫੰਡ ਲਈ ਏ.ਡੀ.ਸੀ. ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।