19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਦੀ ਹੋਈ ਜ਼ਿਲ੍ਹਾ ਪੱਧਰੀ ਇਕੱਤਰਤਾ <br/>

ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ-ਪੱਤਰ ਸੌਂਪਦੇ ਹੋਏ ਨੰਬਰਦਾਰਾ ਐਸੋਸੀਏਸ਼ਨ ਦੇ ਆਗੂ | ਅਜੀਤ ਤਸਵੀਰ<br/> 18-06-2025

ਮਾਨਸਾ, 17 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਸਥਾਨਕ ਨੰਬਰਦਾਰ ਭਵਨ ਵਿਖੇ ਹੋਈ | ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਮੁਲਕਪੁਰ ਖਿਆਲਾ ਨੇ ਦੱਸਿਆ ਨੰਬਰਦਾਰ ਭਵਨ ਮਾਨਸਾ ਲਈ ਕੋਈ ਗੇਟ ਨਹੀਂ ਹੈ | ਉਨ੍ਹਾਂ ਕੁਲਵੰਤ ਸਿੰਘ ਧੂਰੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਨੰਬਰਦਾਰਾਂ ਦੀਆਂ ਲਟਕਦੀਆਂ ਮੰਗਾਂ ਪੂਰੀਆਂ ਕਰਨ ਦੇ ਨਾਲ ਹੀ ਭਵਨ ਵਿਖੇ ਗੇਟ ਲਗਵਾਇਆ ਜਾਵੇ | ਇਸ ਮੌਕੇ ਨਾਜਰ ਸਿੰਘ ਖਿਆਲਾ, ਨਿਰਮਲ ਸਿੰਘ ਰਾਏਪੁਰ, ਜਸਵੀਰ ਸਿੰਘ, ਸ਼ਾਮ ਸਿੰਘ, ਮਲਕੀਤ ਸਿੰਘ ਰਾਏਪੁਰ, ਪ੍ਰੀਤਮ ਸਿੰਘ ਬਾਜੇਵਾਲਾ, ਗੁਰਸੇਵਕ ਸਿੰਘ ਦਲੀਏਵਾਲੀ, ਰਾਜਾ ਸਿੰਘ ਕੋਟਲੱਲੂ, ਸੁਖਦੇਵ ਸਿੰਘ ਨੰਗਲ ਕਲਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਦੀਆਂ ਲੋਕ ਪੱਖੀ ਨੀਤੀਆਂ ਤੋਂ ਖ਼ੁਸ਼ ਹੋ ਕੇ ਵੋਟ ਪਾਉਣ ਲਈ ਵੋਟਰ ਤਿਆਰ ਬਰ ਤਿਆਰ-ਵਿਧਾਇਕ ਭੁੱਲਰ ਅਗਲੀ ਖ਼ਬਰ ਭੀਖੀ ਬਲਾਕ ਦੀ ਹੋਂਦ ਨੂੰ ਬਚਾਉਣ ਲਈ ਬੀ.ਡੀ.ਪੀ.ਓ. ਦਫ਼ਤਰ ਵਿਖੇ ਸੰਕੇਤਕ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।