10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨਵਰਾਤੇ ਦੇ ਪਹਿਲੇ ਦਿਨ ਮਾਤਾ ਸ਼ੈਲਪੁੱਤਰੀ ਦੀ ਪੂਜਾ ਕੀਤੀ

ਅਜੀਤ ਡੈਸਕ 23-09-2025
ਮਾਨਸਾ, 22 ਸਤੰਬਰ (ਸੱਭਿ.ਪ੍ਰਤੀ)- ਨਵਰਾਤੇ ਦੇ ਪਹਿਲੇ ਦਿਨ ਜੈ ਮਾਂ ਮੰਦਰ ਮਾਨਸਾ ਵਿਖੇ ਰੰਗ ਬਰੰਗੀਆਂ ਲੜੀਆਂ ਅਤੇ ਫੁੱਲਾਂ ਨਾਲ ਸਜਾਵਟ ਕੀਤੀ ਗਈ | ਪਹਿਲੇ ਦਿਨ ਮਾਤਾ ਸ਼ੈਲਪੁੱਤਰੀ ਦੀ ਪੂਜਾ ਕੀਤੀ ਗਈ ਅਤੇ ਅਖੰਡ ਜੋਤ ਜਗਾਈ ਗਈ | ਪੰਡਿਤ ਨਵਰਾਜ ਸ਼ਾਸਤਰੀ ਨੇ ਧਾਰਮਿਕ ਮੰਤਰਾਂ ਦਾ ਉਚਾਰਨ ਕੀਤਾ | ਇਸਤਰੀ ਸਤਿਸੰਗ ਸਭਾ ਨੇ ਮਾਤਾ ਦਾ ਗੁਣਗਾਨ ਕਰਦਿਆਂ ਸੰੁਦਰ ਸੁੰਦਰ ਭਜਨ ਗਾਏ | ਮਾਤਾ ਦੀ ਆਰਤੀ ਕਰਨ ਉਪਰੰਤ ਭਗਤਾਂ 'ਚ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਬਿੰਦਰ ਪਾਲ ਗਰਗ, ਰਾਜ ਕੁਮਾਰ ਮਿੱਤਲ, ਕਿ੍ਸ਼ਨ ਮਦਾਨ, ਵਿਜੇ ਕੁਮਾਰ, ਰਾਮ ਗਰਗ, ਅੰਮਿ੍ਤ ਪਾਲ, ਰਜਿੰਦਰ ਗਰਗ, ਨਿਸ਼ਾ ਹੰਸ, ਰੇਣੂ ਅਰੋੜਾ, ਆਸ਼ਾ ਗਰਗ, ਵੰਦਨਾ ਰਾਣੀ, ਸੰਤੋਸ਼ ਬਾਂਸਲ, ਬਿੰਦੂ ਗਰਗ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਇਆ ਗੁਰਮਤਿ ਸਮਾਗਮ 216 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਗੁਰੂ ਦੇ ਲੜ ਲੱਗੇ ਅਗਲੀ ਖ਼ਬਰ ਬਾਬਾ ਫ਼ਰੀਦ ਅਕੈਡਮੀ ਉੱਭਾ ਦੇ ਖਿਡਾਰੀਆਂ ਨੇ ਖੋ-ਖੋ 'ਚ ਦੂਜਾ ਸਥਾਨ ਮੱਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।