25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

280 ਗ੍ਰਾਮ ਚਿੱਟੇ ਸਮੇਤ 4 ਗਿ੍ਫ਼ਤਾਰ

ਅਜੀਤ ਡੈਸਕ 05-12-2025

ਮਾਨਸਾ, 4 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਮਾਨਸਾ ਪੁਲਿਸ ਨੇ 4 ਵਿਅਕਤੀਆਂ ਕੋਲੋਂ 280 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦੀਪ ਸੰਧੂ ਐੱਸ.ਪੀ. (ਐਚ.) ਮਾਨਸਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਮਾਨਸਾ ਦੀ ਪੁਲਿਸ ਟੀਮ ਨੇ ਗਸ਼ਤ ਦੌਰਾਨ ਸਰਦੂਲਗੜ੍ਹ ਦੇ ਨਜ਼ਦੀਕ ਖੈਰਾ ਰੋਡ 'ਤੇ ਦੋ ਕਾਰਾਂ ਵਰਨਾ ਕਾਰ ਅਤੇ ਆਈ 10 ਕਾਰ ਖੜ੍ਹੀਆਂ ਦੇਖੀਆਂ | ਸ਼ੱਕ ਦੇ ਆਧਾਰ 'ਤੇ ਦੋਵੇਂ ਵਾਹਨਾਂ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ | ਉਨ੍ਹਾਂ ਦੱਸਿਆ ਕਿ ਸ਼ੁਭਮ ਕੁਮਾਰ ਉਰਫ਼ ਸਿਬੂ, ਮੋਹਿਤ ਕੁਮਾਰ, ਜਤਿਨ ਕੁਮਾਰ ਤੇ ਸੰਜੇ ਕੁਮਾਰ ਵਾਸੀ ਫ਼ਤਿਹਾਬਾਦ (ਹਰਿਆਣਾ) ਨੂੰ ਗਿ੍ਫ਼ਤਾਰ ਕਰ ਲਿਆ ਹੈ |

ਪਿਛਲੀ ਖ਼ਬਰ ਸੁਆਮੀ ਨਿਰੰਜਣ ਦੇਵ ਜੀ ਦੀ ਨੌਵੀਂ ਬਰਸੀ ਸ਼ਰਧਾ ਨਾਲ ਮਨਾਈ <br/> ਅਗਲੀ ਖ਼ਬਰ ਅਕਾਲੀ ਦਲ ਨੇ ਬਲਾਕ ਸੰਮਤੀ ਬੁਢਲਾਡਾ ਦੇ ਸਾਰੇ ਜ਼ੋਨਾਂ ਤੋਂ ਉਮੀਦਵਾਰ ਖੜ੍ਹੇ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।