22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਅਹਿਮਦਾਬਾਦ ਹਵਾਈ ਹਾਦਸਾ ਬੇਹੱਦ ਦੁਖਦਾਈ ਘਟਨਾ-ਕੁਲਦੀਪ ਪਾਠਕ <br/>

ਅਜੀਤ ਡੈਸਕ 16-06-2025
ਢਿਲਵਾਂ, 15 ਜੂਨ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ਵਿਚ ਉਡਾਣ ਭਰਦੇ ਹੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 297 ਹੋ ਜਾਣ ਨਾਲ ਸਦੀ ਦਾ ਬਹੁਤ ਵੱਡਾ ਹਵਾਈ ਹਾਦਸਾ ਵਾਪਰਿਆ, ਜਿਸ 'ਤੇ ਮਰਨ ਵਾਲੇ ਲੋਕਾਂ ਨਾਲ ਪੂਰਨ ਹਮਦਰਦੀ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ ਨੇ ਕਿਹਾ ਕਿ ਹਾਦਸਾਗ੍ਰਸਤ ਹਵਾਈ ਜਹਾਜ਼ ਮੈਡੀਕਲ ਕਾਲਜ ਦੇ ਹੋਸਟਲ ਦੀ ਉੱਪਰਲੀ ਇਮਾਰਤ ਨਾਲ ਟਕਰਾਉਣ 'ਤੇ ਹੋਸਟਲ ਦੇ 51 ਵਿਦਿਆਰਥੀ ਤੇ ਹੋਰ ਰਾਹਗੀਰ ਅਣਹੋਨੀ ਦਾ ਸ਼ਿਕਾਰ ਹੋ ਗਏ | ਇਸ ਹਵਾਈ ਹਾਦਸੇ ਵਿਚ ਇਕ 38 ਵਰਿ੍ਹਆਂ ਦੇ ਰਮੇਸ਼ ਵਿਸ਼ਵਾਸ ਦਾ ਬਚਣਾ ਵੀ ਕੁਦਰਤ ਦਾ ਵੱਡਾ ਕਿ੍ਸ਼ਮਾ ਹੈ |

ਪਿਛਲੀ ਖ਼ਬਰ ਮੱਕੀ ਦੀ ਕੱਚੀ ਫ਼ਸਲ ਨਾ ਕਟਾਉਣ ਕਿਸਾਨ-ਬਲਦੇਵ ਸਿੰਘ ਅਗਲੀ ਖ਼ਬਰ ਸਾਲਾਨਾ ਉਰਸ ਮੌਕੇ 6 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।