04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਈਰਾਨ ਸਮਰਥਿਤ ਯਮਨ ਦੇ ਹੂਤੀ ਵਿਦਰੋਹੀ ਵੀ ਜੰਗ 'ਚ ਕੁੱਦੇ

ਅਜੀਤ ਡੈਸਕ 29-03-2026

ਸਾਊਦੀ ਬੇਸ 'ਤੇ ਈਰਾਨੀ ਹਮਲੇ 'ਚ 10 ਅਮਰੀਕੀ ਸੈਨਿਕ ਜ਼ਖ਼ਮੀ, ਜਹਾਜ਼ਾਂ ਨੂੰ ਪੁੱਜਾ ਨੁਕਸਾਨ
ਇਜ਼ਰਾਈਲ ਦੇ ਫ਼ੌਜੀ ਟਿਕਾਣਿਆਂ 'ਤੇ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ

ਦੁਬਈ/ਤਹਿਰਾਨ, 28 ਮਾਰਚ (ਏਜੰਸੀ)-ਈਰਾਨ ਸਮਰਥਿਤ ਹੂਤੀ ਵਿਦਰੋਹੀਆਂ ਦੇ ਮੱਧ ਪੂਰਬ 'ਚ ਜਾਰੀ ਜੰਗ 'ਚ ਕੁੱਦਣ ਨਾਲ ਇਹ ਹੋਰ ਵੀ ਭਿਆਨਕ ਰੂਪ ਅਖ਼ਤਿਆਰ ਕਰ ਗਈ ਹੈ | ਇਜ਼ਰਾਈਲ-ਅਮਰੀਕਾ ਵਲੋਂ ਈਰਾਨ 'ਤੇ 28 ਫਰਵਰੀ ਨੂੰ ਕੀਤੇ ਹਮਲੇ ਦੇ ਠੀਕ ਇਕ ਮਹੀਨੇ ਬਾਅਦ ਹੂਤੀਆਂ ਵਲੋਂ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ | ਦੂਜੇ ਪਾਸੇ, ਈਰਾਨ ਵਲੋਂ ਸਾਊਦੀ ਅਰਬ 'ਚ ਸਥਿਤ ਅਮਰੀਕਾ ਦੇ ਫ਼ੌਜੀ ਅੱਡੇ (ਪਿ੍ੰਸ ਸੁਲਤਾਨ ਏਅਰ ਬੇਸ) ਉਤੇ ਦਾਗੀਆਂ ਮਿਜ਼ਾਈਲਾਂ ਨਾਲ 10 ਅਮਰੀਕੀ ਫ਼ੌਜੀਆਂ ਦੇ ਜ਼ਖ਼ਮੀ ਹੋ ਜਾਣ ਅਤੇ ਕਈ ਜਹਾਜ਼ਾਂ ਨੂੰ ਨੁਕਸਾਨ ਪੁੱਜਣ ਦੀ ਵੀ ਖ਼ਬਰ ਹੈ | ਹੂਤੀ ਵਿਦਰੋਹੀਆਂ ਦੇ ਫ਼ੌਜੀ ਬੁਲਾਰੇ ਬਿ੍ਗੇਡੀਅਰ ਜਨਰਲ ਯਾਹੀਆ ਸਾਰੀ ਨੇ ਸਨਿਚਰਵਾਰ ਨੂੰ ਬਾਗੀ ਸਮੂਹ ਦੇ ਅਲ-ਮਸੀਰਾਹ ਸੈਟੇਲਾਈਟ

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦਾ 1487.41 ਕਰੋੜ ਰੁਪਏ ਦਾ ਬਜਟ ਅਗਲੀ ਖ਼ਬਰ ਓਮਾਨ 'ਚ ਅਮਰੀਕੀ ਜਲ ਸੈਨਾ ਦੇ ਜਹਾਜ਼ 'ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।