04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

4-5 ਦਿਨ ਦਾ ਹੋਣਾ ਚਾਹੀਦਾ ਬਜਟ ਇਜਲਾਸ-ਮਾਸਟਰ ਕਾਹਨਕੇ

ਅਜੀਤ ਡੈਸਕ 29-03-2026
ਸ਼ੋ੍ਰਮਣੀ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਬਜਟ ਇਜਲਾਸ ਇਕ ਦਿਨ ਦਾ ਨਹੀਂ ਬਲਕਿ ਚਾਰ ਪੰਜ ਦਿਨ ਦਾ ਹੋਣਾ ਚਾਹੀਦਾ ਹੈ ਤੇ ਬਜਟ ਵਿਚ ਰੱਖੇ ਗਏ ਸਾਰੇ ਖਰਚਿਆ 'ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਜਨਰਲ ਚੋਣਾਂ ਜਲਦ ਕਰਾਏ ਜਾਣ ਦੀ ਮੰਗ ਨੂੰ ਲੈ ਕੇ ਹਾਊਸ ਵਲੋਂ ਮਤਾ ਪਾਸ ਕਰਕੇ ਸਰਕਾਰਾਂ ਨੂੰ ਭੇਜਣਾ ਚਾਹੀਦਾ ਹੈ |

ਪਿਛਲੀ ਖ਼ਬਰ ਬਜਟ 'ਚ ਵੱਡੀ 'ਲੀਕੇਜ਼' ਹੈ-ਬੈਂਸ ਅਗਲੀ ਖ਼ਬਰ ਬਜਟ ਦਾ ਆਮ ਬਜਟਾਂ ਨਾਲੋਂ ਬਹੁਤ ਅੰਤਰ-ਭਾਈ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।