04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਜਟ 'ਚ ਵੱਡੀ 'ਲੀਕੇਜ਼' ਹੈ-ਬੈਂਸ

ਅਜੀਤ ਡੈਸਕ 29-03-2026

ਸ਼ੋ੍ਰਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਬਜਟ 'ਤੇ ਇਜਲਾਸ ਤੋਂ ਬਾਅਦ ਸਵਾਲ ਚੁੱਕਦੇ ਹੋਏ ਕਿਹਾ ਕਿ ਕਹਿਣ ਅਤੇ ਸੁਣਨ ਨੂੰ ਬਜਟ ਹੈ ਪਰ ਇਸ ਨੂੰ ਪੜ੍ਹਨ 'ਤੇ ਪਤਾ ਲੱਗਦਾ ਹੈ ਕਿ ਇਸ ਵਿਚ ਵੱਡੀ ਲੀਕੇਜ਼ ਹੈ | ਮੀਰੀ ਪੀਰੀ ਕਾਲਜ ਹਰਿਆਣਾ, ਜੋ 99 ਸਾਲ ਦੀ ਲੀਜ਼ 'ਤੇ ਦਿੱਤਾ ਗਿਆ ਹੈ ਉਸ ਨੂੰ ਹਰ ਸਾਲ 8 ਕਰੋੜ ਦੀ ਸਹਾਇਤਾ ਦਿੱਤੀ ਜਾ ਰਹੀ ਹੈ | ਧਰਮ ਅਰਥ ਦੇ ਬਜਟ ਵਿਚੋਂ 3.5 ਕਰੋੜ ਦੀ ਸਹਾਇਤਾ ਅਤੇ ਪੰਥਕ ਭਲਾਈ ਲਈ 76 ਲੱਖ ਦੀ ਸਹਾਇਤਾ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ |

ਪਿਛਲੀ ਖ਼ਬਰ ਬਜਟ ਦੀਆਂ ਵਿਸ਼ੇਸ਼ਤਾਵਾਂ ਅਗਲੀ ਖ਼ਬਰ 4-5 ਦਿਨ ਦਾ ਹੋਣਾ ਚਾਹੀਦਾ ਬਜਟ ਇਜਲਾਸ-ਮਾਸਟਰ ਕਾਹਨਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।