05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਜਟ ਦੀਆਂ ਵਿਸ਼ੇਸ਼ਤਾਵਾਂ

ਅਜੀਤ ਡੈਸਕ 29-03-2026
• 22 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦੀਆਂ ਤਨਖਾਹਾਂ ਲਈ ਰੱਖੇ 6 ਅਰਬ 8 ਕਰੋੜ
• ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਲਈ ਪੰਜ ਅਰਬ ਪੈਂਤੀ ਕਰੋੜ ਰੁਪਏ ਰੱਖੇ
• ਵੱਖ ਵੱਖ ਗੁਰਦੁਆਰਾ ਸਾਹਿਬਾਨ ਲਈ ਕੁੱਲ 1127 ਕਰੋੜ 34 ਲੱਖ ਰੁਪਏ ਰੱਖੇ
• ਧਰਮ ਪ੍ਰਚਾਰ ਕਮੇਟੀ ਲਈ 120 ਕਰੋੜ ਰੁਪਏ ਰੱਖੇ
• ਵਿਦਿਅਕ ਸੰਸਥਾਵਾਂ ਲਈ 66 ਕਰੋੜ 77 ਲੱਖ ਰੁਪਏ ਦੀ ਰਾਸ਼ੀ
• ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਤ ਨਵੀਆਂ ਯਾਤਰੀ ਸਰਾਵਾਂ ਲਈ 33 ਕਰੋੜ ਰੁਪਏ
• ਪੰਥਕ ਭਲਾਈ ਕਾਰਜਾਂ ਲਈ 7 ਕਰੋੜ 61 ਲੱਖ ਰੁਪਏ
• ਖੇਡ ਕਾਰਜਾਂ ਲਈ 3 ਕਰੋੜ 11 ਲੱਖ ਰੁਪਏ
• ਸ਼ਤਾਬਦੀਆਂ ਮਨਾਉਣ ਲਈ 7 ਕਰੋੜ ਰੁਪਏ |
ਪਿਛਲੀ ਖ਼ਬਰ ਬੰਗਾਲ ਨੂੰ ਬਰਬਾਦ ਕਰਨ ਦੀ ਕੋਸ਼ਿਸ਼ 'ਚ ਭਾਜਪਾ ਦੇਸ਼ 'ਚ ਸੱਤਾ ਗੁਆ ਦੇਵੇਗੀ-ਮਮਤਾ ਅਗਲੀ ਖ਼ਬਰ ਬਜਟ 'ਚ ਵੱਡੀ 'ਲੀਕੇਜ਼' ਹੈ-ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।