03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਆਤਿਸ਼ੀ ਨੇ ਰਾਘਵ ਚੱਢਾ ਦੇ ਭਾਜਪਾ 'ਚ ਜਾਣ ਦਾ ਖ਼ਦਸ਼ਾ ਜਤਾਇਆ

ਅਜੀਤ ਡੈਸਕ 04-04-2026
ਨਵੀਂ ਦਿੱਲੀ, 3 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਰਾਘਵ ਚੱਢਾ 'ਤੇ ਨਿਸ਼ਾਨਾ ਸਾਧਿਆ ਅਤੇ ਨਾਲ ਹੀ ਭਾਜਪਾ 'ਚ ਜਾਣ ਦਾ ਖ਼ਦਸ਼ਾ ਵੀ ਜਤਾਇਆ | ਆਤਿਸ਼ੀ ਨੇ ਕਿਹਾ ਕਿ ਭਾਜਪਾ ਦੀ ਇਕ ਸੰਚਾਲਨ ਪ੍ਰਕਿਰਿਆ ਹੈ | ਉਹ ਆਗੂਆਂ ਨੂੰ ਡਰਾਉਂਦੀ ਤੇ ਧਮਕਾਉਂਦੀ ਹੈ ਤੇ ਲਾਲਚ ਦਿੰਦੀ ਹੈ ਅਤੇ ਵਿਰੋਧੀ ਧਿਰ ਦੇ ਬਹੁਤ ਸਾਰੇ ਆਗੂ ਡਰ ਤੇ ਧਮਕੀ ਜਾਂ ਲਾਲਚ ਦੇ ਚਲਦਿਆਂ ਛਾਲ ਮਾਰ ਕੇ ਭਾਜਪਾ ਦੀ ਗੋਦੀ 'ਚ ਜਾ ਬੈਠਦੇ ਹਨ, ਸ਼ਾਇਦ ਰਾਘਵ ਚੱਢਾ ਨਾਲ ਵੀ ਇਹੀ ਹੋ ਰਿਹਾ ਹੈ |

ਪਿਛਲੀ ਖ਼ਬਰ ਮੋਦੀ ਸਰਕਾਰ ਖ਼ਿਲਾਫ਼ ਬੋਲਣ ਤੋਂ ਘਬਰਾਉਣ ਲੱਗ ਪਏ ਰਾਘਵ ਚੱਢਾ-ਅਨੁਰਾਗ ਢਾਂਡਾ ਅਗਲੀ ਖ਼ਬਰ ਸਰਕਾਰ ਨੇ ਬੰਗਾਲ ਤੇ ਤਾਮਿਲਨਾਡੂ ਚੋਣਾਂ 'ਚ ਸਿਆਸੀ ਲਾਭ ਲਈ ਵਿਸ਼ੇਸ਼ ਇਜਲਾਸ ਬੁਲਾਇਆ-ਕਾਂਗਰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।