15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰੂਸ 'ਚ ਡਰੋਨ ਹਮਲੇ 'ਚ ਇਕ ਭਾਰਤੀ ਸਮੇਤ 3 ਦੀ ਮÏਤ

ਅਜੀਤ ਡੈਸਕ 18-05-2026
ਮਾਸਕੋ, 17 ਮਈ (ਪੀ.ਟੀ.ਆਈ.)-ਭਾਰਤੀ ਦੂਤਘਰ ਨੇ ਐਤਵਾਰ ਨੂੰ ਕਿਹਾ ਹੈ ਕਿ ਰੂਸ ਦੇ ਮਾਸਕੋ ਖੇਤਰ 'ਚ ਇਕ ਡਰੋਨ ਹਮਲੇ 'ਚ ਇਕ ਭਾਰਤੀ ਸਮੇਤ ਤਿੰਨ ਕਰਮਚਾਰੀਆਂ ਦੀ ਮÏਤ ਹੋ ਗਈ¢ ਇਹ ਘਟਨਾ ਰੂਸ ਅਤੇ ਯੂਕਰੇਨ ਵਿਚਕਾਰ ਵਧਦੀ ਦੁਸ਼ਮਣੀ ਦੇ ਵਿਚਕਾਰ ਆਈ ਹੈ¢ ਯੂਕਰੇਨ ਨੇ ਰਾਤ ਭਰ ਮਾਸਕੋ 'ਚ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਕੀਤੇ¢ ਰੂਸ ਵਿੱਚ ਭਾਰਤੀ ਦੂਤਘਰ ਨੇ ਐਕਸ 'ਤੇ ਕਿਹਾ, 'ਸਵੇਰੇ ਮਾਸਕੋ ਖੇਤਰ ਵਿੱਚ ਇੱਕ ਡਰੋਨ ਹਮਲੇ 'ਚ ਇੱਕ ਭਾਰਤੀ ਕਰਮਚਾਰੀ ਦੀ ਮÏਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ¢ ਦੂਤਘਰ ਦੇ ਅਧਿਕਾਰੀਆਂ ਨੇ ਮÏਕੇ ਦਾ ਦÏਰਾ ਕੀਤਾ ਅਤੇ ਹਸਪਤਾਲ ਵਿੱਚ ਜ਼ਖ਼ਮੀ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ¢'

ਪਿਛਲੀ ਖ਼ਬਰ ਦਿੱਲੀ ਪੁਲਿਸ ਵਲੋਂ ਪੰਜਾਬ ਦਾ ਇਮੀਗ੍ਰੇਸ਼ਨ ਸਲਾਹਕਾਰ ਗਿ੍ਫ਼ਤਾਰ <br/> ਅਗਲੀ ਖ਼ਬਰ 20,000 ਟਨ ਐੱਲ.ਪੀ.ਜੀ. ਲੈ ਕੇ ਗੁਜਰਾਤ ਪੁੱਜਾ ਭਾਰਤੀ ਜਹਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।