03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸੋਸ਼ਲ ਮੀਡੀਆ 'ਤੇ ਛਾਈ ਕਾਕਰੋਚ ਪਾਰਟੀ-ਸੰਸਥਾਪਕ ਦੇ ਮਾਪੇ ਚਿੰਤਤ

ਅਜੀਤ ਡੈਸਕ 23-05-2026
ਛਤਰਪਤੀ ਸੰਭਾਜੀਨਗਰ, 22 ਮਈ (ਪੀ.ਟੀ.ਆਈ.) ਸੋਸ਼ਲ ਮੀਡੀਆ 'ਤੇ ਵਿਅੰਗਮਈ ਡਿਜੀਟਲ ਸਮੂਹ 'ਕਾਕਰੋਚ ਜਨਤਾ ਪਾਰਟੀ' ਦੀ ਅਚਾਨਕ ਪ੍ਰਸਿੱਧੀ ਨੇ ਇਸਦੇ ਸੰਸਥਾਪਕ ਅਭਿਜੀਤ ਦੀਪਕ ਦੇ ਮਾਪਿਆਂ ਨੂੰ ਚਿੰਤਤ ਕਰ ਦਿੱਤਾ ਹੈ¢ ਉਨ੍ਹਾਂ ਨੂੰ ਡਰ ਹੈ ਕਿ ਅਭਿਜੀਤ ਮੁਸੀਬਤ ਵਿੱਚ ਫਸ ਸਕਦਾ ਹੈ ਜਾਂ ਗਿ੍ਫਤਾਰ ਵੀ ਹੋ ਸਕਦਾ ਹੈ¢ਇਹ ਸਮੂਹ, ਜਿਸਨੂੰ ਹੁਣ ਸੀ.ਜੇ.ਪੀ. ਵਜੋਂ ਜਾਣਿਆ ਜਾਂਦਾ ਹੈ, ਇੱਕ ਹਫ਼ਤਾ ਪਹਿਲਾਂ ਬੋਸਟਨ ਯੂਨੀਵਰਸਿਟੀ ਦੇ ਵਿਦਿਆਰਥੀ ਦੀਪਕ ਦੁਆਰਾ ਸ਼ੁਰੂ ਕੀਤਾ ਗਿਆ ਸੀ, ਜੋ ਪਹਿਲਾਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸੀ¢ ਇਸਦੀ ਸ਼ੁਰੂਆਤ ਤੋਂ ਬਾਅਦ, ਸਮੂਹ ਦੇ 19 ਮਿਲੀਅਨ ਤੋਂ ਵੱਧ ਫਾਲੋਅਰਜ਼ ਹੋ ਗਏ ਹਨ¢

ਪਿਛਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ 'ਚ ਪੁਣੇ ਦਾ ਲੈਕਚਰਾਰ ਗਿ੍ਫ਼ਤਾਰ ਅਗਲੀ ਖ਼ਬਰ ਪੱਛਮੀ ਏਸ਼ੀਆ ਸੰਕਟ ਦੇ ਚਲਦਿਆਂ ਰਿਜ਼ਰਵ ਬੈਂਕ ਵਲੋਂ 2.87 ਲੱਖ ਕਰੋੜ ਦੇ ਰਿਕਾਰਡ ਲਾਭਅੰਸ਼ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।