24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਚੀਨ 'ਚ ਕੋਲੇ ਦੀ ਖਾਣ 'ਚ ਧਮਾਕਾ-90 ਮੌਤਾਂ

ਅਜੀਤ ਡੈਸਕ 24-05-2026
ਬੀਜਿੰਗ, 23 ਮਈ (ਪੀ.ਟੀ.ਆਈ.)-ਚੀਨ ਦੀ ਇਕ ਕੋਲੇ ਦੀ ਖਾਣ ਵਿਚ ਹੋਏ ਗੈਸ ਧਮਾਕੇ ਵਿਚ 90 ਲੋਕਾਂ ਦੀ ਮੌਤ ਹੋ ਗਈ ਹੈ | ਇਕ ਅਧਿਕਾਰਤ ਮੀਡੀਆ ਰਿਪੋਰਟ ਵਿਚ ਉਕਤ ਜਾਣਕਾਰੀ ਦਿੱਤੀ ਗਈ ਹੈ | ਇਹ ਗੈਸ ਧਮਾਕਾ ਬੀਤੀ ਸ਼ਾਮ 7:29 ਵਜੇ ਲਿਊਸ਼ੇਨਯੂ ਕੋਲੇ ਦੀ ਖਾਣ ਵਿਚ ਵਾਪਰਿਆ, ਜਿਥੇ ਕਿ ਲਗਾਤਾਰ ਬਚਾਅ ਕਾਰਜ ਜਾਰੀ ਹਨ |

ਪਿਛਲੀ ਖ਼ਬਰ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਅਰਜ਼ੀ ਪ੍ਰਕਿਰਿਆ ਨੂੰ ਕੀਤਾ ਹੋਰ ਔਖਾ ਅਗਲੀ ਖ਼ਬਰ ਪੰਜਾਬ ਦੇ ਸਿਆਸੀ ਤੇ ਪ੍ਰਸ਼ਾਸਨਿਕ ਖੇਤਰਾਂ 'ਚ ਸੰਨਾਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।