25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਅਮਰੀਕਾ-ਈਰਾਨ ਦੇ ਵਾਰਤਾਕਾਰ ਸਮਝੌਤੇ ਦੇ ਬਹੁਤ ਨੇੜੇ-ਟਰੰਪ

ਅਜੀਤ ਡੈਸਕ 24-05-2026
ਵਾਸ਼ਿੰਗਟਨ, 23 ਮਈ (ਯੂ. ਐਨ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਿਚਰਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਈਰਾਨ ਦੇ ਵਾਰਤਾਕਾਰ ਇਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਬਹੁਤ ਨੇੜੇ ਪੁੱਜ ਗਏ ਹਨ¢ ਗੱਲਬਾਤ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਚਰਚਾ ਅਧੀਨ ਨਵੀਨਤਮ ਪ੍ਰਸਤਾਵ ਵਿਚ 'ਸਟੇ੍ਰਟ ਆਫ਼ ਹੋਰਮੁਜ਼' ਨੂੰ ਦੁਬਾਰਾ ਖੋਲ੍ਹਣ ਦੀ ਵਿਵਸਥਾ, ਵਿਦੇਸ਼ਾਂ 'ਚ ਰੱਖੀਆਂ ਗਈਆਂ ਈਰਾਨੀ ਸੰਪਤੀਆਂ ਨੂੰ ਅੰਸ਼ਕ ਤੌਰ 'ਤੇ ਮੁਕਤ (ਅਨਫ੍ਰੀਜ਼) ਕਰਨਾ ਅਤੇ ਇਕ ਵਿਆਪਕ ਅੰਤਰਿਮ ਢਾਂਚੇ ਦੇ ਤਹਿਤ ਗੱਲਬਾਤ ਜਾਰੀ ਰੱਖਣਾ ਸ਼ਾਮਿਲ ਹੈ¢

ਪਿਛਲੀ ਖ਼ਬਰ ਪੈਨਸ਼ਨਰਜ਼ ਤੇ ਮੁਲਾਜ਼ਮ ਸਾਥੀ 'ਆਪ' ਸਰਕਾਰ ਨੂੰ ਚੱਲਦਾ ਕਰਨ ਵਿਚ ਅਹਿਮ ਰੋਲ ਨਿਭਾਉਣਗੇ-ਆਗੂ ਅਗਲੀ ਖ਼ਬਰ ਯਾਤਰਾ 'ਚ ਪਹੁੰਚਿਆ ਸਭ ਤੋਂ ਛੋਟੀ ਉਮਰ ਦਾ ਸ਼ਰਧਾਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।