03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨੀਟ ਪ੍ਰੀਖਿਆ ਦੇ ਸਮੇਂ 'ਚ 15 ਮਿੰਟ ਦਾ ਵਾਧਾ

ਅਜੀਤ ਡੈਸਕ 13-06-2026
ਨਵੀਂ ਦਿੱਲੀ, 12 ਜੂਨ (ਉਪਮਾ ਡਾਗਾ ਪਾਰਥ)-ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ ਯੂ. ਜੀ. 2026 ਦੀ ਦੁਬਾਰਾ ਹੋ ਰਹੀ ਪ੍ਰੀਖਿਆ ਲਈ ਰਾਸ਼ਟਰੀ ਟੈਸਟਿੰਗ ਏਜੰਸੀ (ਐਨ. ਟੀ. ਏ.) ਵਲੋਂ ਕੁਝ ਬਦਲਾਅ ਕੀਤੇ ਗਏ ਹਨ, ਜਿਸ ਤਹਿਤ ਹੁਣ ਨੀਟ ਦੀ ਪ੍ਰੀਖਿਆ ਦਾ ਸਮਾਂ 15 ਮਿੰਟ ਵਧਾ ਦਿੱਤਾ ਗਿਆ ਹੈ | ਐਨ. ਟੀ. ਏ. ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪ੍ਰੀਖਿਆ ਦਾ ਸਮਾਂ ਵਧਾ ਕੇ 195 ਮਿੰਟ ਭਾਵ 3 ਘੰਟੇ 15 ਮਿੰਟ ਕਰ ਦਿੱਤਾ ਗਿਆ ਹੈ | ਇਹ ਸਮਾਂ ਪ੍ਰੀਖਿਆ ਦੌਰਾਨ ਅਟੈਂਡੈਂਟ ਸ਼ੀਟ 'ਤੇ ਦਸਤਖ਼ਤ ਕਰਨ ਅਤੇ ਹੋਰ ਪ੍ਰਸ਼ਾਸਨਿਕ ਅਮਲਾਂ 'ਚ ਲੱਗਣ ਵਾਲੇ ਸਮੇਂ ਦੇ ਲਈ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਸਲਮਾਨ ਖ਼ਾਨ ਵਲੋਂ ਫ਼ਿਲਮ 'ਕਾਲਾ ਹਿਰਨ' ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਅਗਲੀ ਖ਼ਬਰ ਮਮਤਾ ਬੈਨਰਜੀ ਖ਼ਿਲਾਫ਼ ਇਕ ਹੋਰ ਐੱਫ.ਆਈ.ਆਰ. ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।